Skip to main content

Class 7 PSEB

Class 7 Computer Science - Bilingual Question Bank

   .. Computer Science..
(ਕੰਪਿਊਟਰ ਸਾਇੰਸ

Class 7th | Complete Bilingual Question Bank

Prepared by: Jatinder Kumar Gakhar (Computer Faculty)
GHS Sodhi Nagar, Ferozepur (Punjab) +91-90411-53517

Download PDF Now ⬇

Chapter 1: Typing Tutor (ਟਾਈਪਿੰਗ ਟਿਊਟਰ)

1. Fill in the Blanks (ਖਾਲੀ ਥਾਂਵਾਂ ਭਰੋ)

1. ਨੰਬਰ ਪੈਡ ਦੀ ਵਰਤੋਂ ਲਈ Num Lock ਕੀਅ ON ਹੋਣੀ ਚਾਹੀਦੀ ਹੈ।
(To use the Number Pad, Num Lock key should be ON.)
2. ਹੋਮ ਰੋਅ ਵਿਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ A ਕੀਅ ਦਬਾਈ ਜਾਂਦੀ ਹੈ।
(In Home Row, the A key is pressed with the little finger of the left hand.)
3. ਹੋਮ ਰੋਅ ਵਿਚ ਸੱਜੇ ਹੱਥ ਦੀ ਵਿਚਲੀ ਉਂਗਲੀ ਨਾਲ K ਕੀਅ ਦਬਾਈ ਜਾਂਦੀ ਹੈ।
(In Home Row, the K key is pressed with the middle finger of the right hand.)
4. ਦੂਜੀ ਰੋਅ ਵਿਚ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ W ਕੀਅ ਦਬਾਈ ਜਾਂਦੀ ਹੈ।
(In Second Row, the W key is pressed with the ring finger of the left hand.)
5. ਤੀਜੀ ਰੋਅ ਵਿਚ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ M, N ਕੀਅ ਦਬਾਈ ਜਾਂਦੀ ਹੈ।
(In Third Row, the M, N keys are pressed with the index finger of the right hand.)

2. Very Short Answer Questions (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

1. ਟਾਈਪਿੰਗ ਕਰਨ ਲਈ ਕੀਅ ਬੋਰਡ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?
(In how many parts can the keyboard be divided for typing?)
Answer: ਦੋ ਭਾਗਾਂ ਵਿਚ - ਖੱਬਾ ਭਾਗ ਅਤੇ ਸੱਜਾ ਭਾਗ (Two parts - Left part and Right part)
2. ਕੀਅ ਬੋਰਡ ਨੂੰ ਬਿਨਾਂ ਦੇਖੇ ਟਾਈਪ ਕਰਨ ਦੀ ਤਕਨੀਕ ਦਾ ਨਾਂ ਲਿਖੋ।
(Name the technique of typing without looking at the keyboard.)
Answer: ਟੱਚ ਟਾਈਪਿੰਗ (Touch Typing)
3. ਕਿਸੇ ਵੀ ਇੱਕ ਫੋਂਟ ਦਾ ਨਾਂ ਲਿਖੋ।
(Name any one font.)
Answer: ARIAL (ਏਰੀਅਲ)
4. ਟਾਇਪਿੰਗ ਕਰਦੇ ਸਮੇਂ ਸਪੇਸ ਬਾਰ ਨੂੰ ਕਿਸ ਉਂਗਲ ਨਾਲ ਦਬਾਇਆ ਜਾਂਦਾ ਹੈ?
(Which finger is used to press the Spacebar while typing?)
Answer: ਅੰਗੁਠੇ ਨਾਲ (With Thumb)
5. ਟਾਇਪਿੰਗ ਕਰਦੇ ਹੋਏ ਨਵੀਂ ਲਾਈਨ ਵਿੱਚ ਜਾਣ ਲਈ ਕਿਸ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ?
(Which key is used to move to a new line while typing?)
Answer: ਐਂਟਰ ਕੀਅ (Enter Key)
Chapter 2: Windows Explorer (ਵਿੰਡੋਜ਼ ਐਕਸਪਲੋਰਰ)

1. Fill in the Blanks (ਖਾਲੀ ਥਾਂਵਾਂ ਭਰੋ)

1. ਵਿੰਡੋਜ਼ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ। ਇਹ ਹਨ ਖੱਬਾ (Left) ਅਤੇ ਸੱਜਾ (Right).
(Windows Explorer has two panes. These are Left and Right.)
2. ਡਿਟੇਲਜ਼ (Details) ਵਿਊ ਇਕ ਫਾਈਲ ਦਾ ਸਾਈਜ, ਕਿਸਮ ਅਤੇ ਸੋਧਨ ਦੀ ਮਿਤੀ ਦੱਸਦਾ ਹੈ।
(Details view shows the size, type, and date modified of a file.)
3. ਕੱਟ (Cut) ਆਪਸ਼ਨ ਦੀ ਵਰਤੋਂ ਕਿਸੇ ਆਈਟਮ ਨੂੰ ਉਸਦੀ ਥਾਂ ਤੋਂ ਮੂਵ ਕਰਨ ਲਈ ਕੀਤੀ ਜਾਂਦੀ ਹੈ।
(Cut option is used to move an item from its place.)
4. ਇਕ ਥੀਮ (Theme) ਸਾਡੇ ਕੰਪਿਊਟਰ ਵਿੱਚ ਤਸਵੀਰਾਂ, ਰੰਗਾਂ ਅਤੇ ਆਵਾਜ਼ਾਂ ਆਦਿ ਦਾ ਸੁਮੇਲ ਹੁੰਦਾ ਹੈ।
(A Theme is a combination of pictures, colors, and sounds on our computer.)
5. ਇਕ ਸਕ੍ਰੀਨਸੇਵਰ (Screensaver) ਸਾਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕਿ ਕੰਪਿਊਟਰ ਦੇ ਕੁਝ ਖਾਸ ਸਮੇਂ ਦੋਰਾਨ ਨਾ ਵਰਤਣ ਦੀ ਹਾਲਤ ਵਿੱਚ ਆਪਣੇ ਆਪ ਚੱਲ ਪੈਂਦੇ ਹਨ।
(A Screensaver is a software program that runs automatically when the computer is not used for a specific time.)

2. Very Short Answer Questions (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

1. ਵਿੰਡੋਜ਼ ਦੀ ਕਿਸ ਐਪਲੀਕੇਸ਼ਨ ਦੀ ਵਰਤੋਂ ਫਾਈਲਾਂ ਦਾ ਉਚਿੱਤ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ?
(Which Windows application is used for proper file management?)
Answer: ਵਿੰਡੋਜ਼ ਐਕਸਪਲੋਰਰ (Windows Explorer)
2. ਇਕ ਫੋਲਡਰ ਵਿੱਚ ਬਣਾਏ ਕਿਸੇ ਹੋਰ ਫੋਲਡਰ ਨੂੰ ਅਸੀਂ ਕੀ ਕਹਿੰਦੇ ਹਾਂ?
(What do we call a folder created inside another folder?)
Answer: ਸਬ-ਫੋਲਡਰ (Sub-Folder)
3. ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣ ਦਾ ਤਰੀਕਾ ਲਿਖੋ?
(Write the method to open Windows Explorer?)
Answer: ਵਿੰਡੋ ਕੀਅ + E (Windows Key + E)
4. ਵਿੰਡੋਜ਼ ਦੀ ਕਿਸੇ ਵੀ ਡਿਫਾਲਟ ਲਾਈਬ੍ਰੇਰੀ ਦਾ ਨਾਂ ਲਿਖੋ।
(Name any default library of Windows.)
Answer: ਡਾਕੂਮੈਂਟਸ (Documents)
5. ਕਿਸ ਆਪਸ਼ਨ ਦੀ ਵਰਤੋਂ ਕਿਸੀ ਆਈਟਮ ਦੀ ਡੁਪਲੀਕੇਟ ਬਨਾਉਣ ਲਈ ਕੀਤੀ ਜਾਂਦੀ ਹੈ?
(Which option is used to create a duplicate of an item?)
Answer: ਕਾਪੀ ਅਤੇ ਪੇਸਟ (Copy and Paste)
Chapter 3: Microsoft Word Part-1 (ਮਾਈਕਰੋਸਾਫਟ ਵਰਡ ਭਾਗ-1)

1. Fill in the Blanks (ਖਾਲੀ ਥਾਂਵਾਂ ਭਰੋ)

1. Ctrl+S ਦੀ ਵਰਤੋਂ ਸੇਵ (Save) ਲਈ ਕੀਤੀ ਜਾਂਦੀ ਹੈ।
(Ctrl+S is used to Save.)
2. ਰੂਲਰ ਦੇ ਹੇਠਲੇ ਪਾਸੇ ਇਕ ਵੱਡਾ ਖੇਤਰ ਹੁੰਦਾ ਹੈ, ਜਿਸਨੂੰ ਟੈਕਸਟ ਏਰੀਆ (Text Area) ਕਿਹਾ ਜਾਂਦਾ ਹੈ।
(There is a large area below the ruler, which is called Text Area.)
3. ਵਰਡ ਡਾਕੂਮੈਂਟ ਵਿਚ ਦੋ ਸਕਰੋਲਬਾਰ ਹੁੰਦੇ ਹਨ: ਹਾਰੀਜੈਂਟਲ, ਵਰਟੀਕਲ (Horizontal, Vertical).
(There are two scrollbars in Word document: Horizontal, Vertical.)
4. ਇਕ ਨਵਾਂ ਡਾਕੂਮੈਂਟ ਖੋਲਣ ਲਈ ਕੀਅਬੋਰਡ ਤੋਂ Ctrl + N ਕੀਅਜ਼ ਪ੍ਰੈਸ ਕੀਤੀਆਂ ਜਾਂਦੀਆਂ ਹਨ।
(To open a new document, Ctrl + N keys are pressed from the keyboard.)
5. ਪ੍ਰਿੰਟ ਲੇਆਊਟ (Print Layout) ਵਿਊ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਕਿ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ।
(Print Layout view shows the document exactly as it will appear after printing.)

2. Very Short Answer Questions (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

1. ਹਰ ਇਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿਚ ਮੌਜੂਦ ਆਪਸ਼ਨ ਦਾ ਨਾਂ ਲਿਖੋ।
(Name the option present at the bottom right corner of every group.)
Answer: ਡਾਇਲਾਗ ਬਾਕਸ ਲਾਂਚਰ (Dialog Box Launcher)
2. ਵਰਡ ਦੀ ਵਿੰਡੋ ਦੀ ਸਭ ਤੋਂ ਉਪਰਲੀ ਬਾਰ ਦਾ ਨਾਂ ਲਿਖੋ।
(Name the topmost bar of the Word window.)
Answer: ਟਾਈਟਲ ਬਾਰ (Title Bar)
3. ਕਿਸ ਵਿਊ ਵਿਚ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ ਜਿਵੇਂ ਕਿ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ?
(In which view is the document shown exactly as it will appear after printing?)
Answer: ਪ੍ਰਿੰਟ ਲੇਆਊਟ (Print Layout)
4. ਨਵਾਂ ਡਾਕੂਮੈਂਟ ਓਪਨ ਕਰਨ ਲਈ ਵਰਤੀ ਜਾਣ ਵਾਲੀ ਸ਼ਾਰਕੱਟ ਕੀਅ ਲਿਖੋ।
(Write the shortcut key to open a new document.)
Answer: Ctrl + N
5. ਐਮ. ਐਸ. ਵਰਡ ਦਾ ਕਿਹੜਾ ਲੇਅਆਊਟ ਵਿਊ ਡਾਕੂਮੈਂਟ ਦੀ ਆਊਟਲਾਈਨ ਨੂੰ ਦਰਸ਼ਾਉਂਦਾ ਹੈ?
(Which layout view of MS Word shows the outline of the document?)
Answer: ਆਊਟਲਾਈਨ ਵਿਊ (Outline View)
Chapter 4: Microsoft Word Part-2 (ਮਾਈਕਰੋਸਾਫਟ ਵਰਡ ਭਾਗ-2)

1. Fill in the Blanks (ਖਾਲੀ ਥਾਂਵਾਂ ਭਰੋ)

1. ਪੂਰੇ ਵਰਡ ਨੂੰ ਚੁਣਨ ਲਈ ਉਸ ਉੱਤੇ ਡਬਲ (Double) ਕਲਿੱਕ ਕਰੋ।
(Double click on the word to select the whole word.)
2. ਫੌਂਟ (Font) ਗਰੁੱਪ ਸਾਨੂੰ ਟੈਕਸਟ ਫੌਂਟ, ਸਟਾਇਲ, ਸਾਈਜ਼, ਰੰਗ ਬਦਲਣ ਦੀ ਇਜਾਜ਼ਤ ਦਿੰਦਾ ਹੈ।
(Font group allows us to change text font, style, size, color.)
3. ਅੰਡਰਲਾਈਨ (Underline) ਦਾ ਮਤਲਬ ਹੈ- ਅੱਖਰਾਂ ਨੂੰ ਲਿਖਦੇ ਹੋਏ ਉਸ ਦੇ ਨਿੱਚੇ ਲਾਈਨ ਖਿਚਣਾ।
(Underline means to draw a line under the characters while writing.)
4. ਟੈਕਸਟ ਹਾਈਲਾਈਟ ਕਲਰ (Text Highlight Color) ਆਪਸ਼ਨ ਦੀ ਵਰਤੋਂ ਕਰਕੇ ਟੈਕਸਟ ਇਕ ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ।
(Using Text Highlight Color option, text appears marked with a highlighter pen.)
5. ਸ਼ੇਪ ਨੂੰ ਦਾਖਲ ਕਰਨ ਉਪਰੰਤ ਇਕ ਨਵਾਂ ਟੈਬ ਦਿਖਾਈ ਦਿੰਦਾ ਹੈ ਜਿਸਨੂੰ ਡਰਾਇੰਗ ਟੂਲ ਫਾਰਮੇਟ (Drawing Tools Format) ਕਿਹਾ ਜਾਂਦਾ ਹੈ।
(After inserting a shape, a new tab appears called Drawing Tools Format.)

2. Shortcut Keys (ਸ਼ਾਰਟਕੱਟ ਕੀਅ)

  • Cut (ਕੱਟ): Ctrl + X
  • Copy (ਕਾਪੀ): Ctrl + C (Text says "ਕੱਟ ਜਾਂ ਕਾਪੀ ਕੀਤੇ ਟੈਕਸਟ ਨੂੰ ਕਾਪੀ ਕਰਨ ਲਈ" which implies Paste, but the question is "To copy". Standard Copy is Ctrl+C. But if it means Paste: Ctrl+V. The extracted text has Paste as Q2. I will list standard keys.)
  • Paste (ਪੇਸਟ): Ctrl + V
  • Increase Font Size (ਫੌਂਟ ਸਾਈਜ਼ ਵੱਡਾ): Ctrl + ]
  • Underline (ਅੰਡਰਲਾਈਨ): Ctrl + U
  • Change Case (ਕੇਸ ਬਦਲੋ): Shift + F3
  • Center Align (ਸੈਂਟਰ ਅਲਾਈਨ): Ctrl + E
  • Double Spacing (ਡਬਲ ਸਪੇਸਿੰਗ): Ctrl + 2
  • Replace (ਰਿਪਲੇਸ): Ctrl + H
  • Undo (ਅਨਡੂ): Ctrl + Z
  • Page Break (ਪੇਜ਼ ਬ੍ਰੇਕ): Ctrl + Enter
Chapter 5: Microsoft Word Part-3 (ਮਾਈਕਰੋਸਾਫਟ ਵਰਡ ਭਾਗ-3)

1. Fill in the Blanks (ਖਾਲੀ ਥਾਂਵਾਂ ਭਰੋ)

1. ਤਸਵੀਰ ਨੂੰ ਸਿਲੈਕਟ ਕਰਨ ਉਪਰੰਤ ਫਾਰਮੇਟ (Format) ਟੈਬ ਦਿਖਾਈ ਦਿੰਦਾ ਹੈ।
(Format tab appears after selecting the picture.)
2. ਅਸੀਂ ਰੈਪ ਟੈਕਸਟ ਕਰਦੇ ਹੋਏ ਉਪਰੋਕਤ ਸਾਰੇ (All of above) ਆਪਸ਼ਨ ਵਰਤ ਸਕਦੇ ਹਾਂ। (Square, Behind Text, Tight)
(We can use All of above options while wrapping text.)
3. ਤਸਵੀਰ ਦੇ ਕਿਸੇ ਬੇਲੋੜੀਂਦੇ ਹਿੱਸੇ ਨੂੰ ਹਟਾਉਣ ਲਈ ਕਰਾਪ (Crop) ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।
(Crop option is used to remove unwanted parts of a picture.)
4. Format ਟੈਬ ਦੇ Adjust ਗਰੁੱਪ ਵਿਚ ਪਿਕਚਰ ਸਟਾਇਲ (Picture Styles) ਆਪਸ਼ਨ ਮੋਜੂਦ ਨਹੀਂ ਹੁੰਦੀ।
(Picture Styles option is not present in the Adjust group of Format tab.)
5. ਅਸੀਂ ਅੱਖਰਾਂ ਦੀ ਗਿਣਤੀ ਨੂੰ ਵਿੰਡੋ ਦੇ ਹੇਠਲੇ ਪਾਸੇ ਸਟੇਟਸ ਬਾਰ (Status Bar) ਵਿਚ ਲੱਭ ਸਕਦੇ ਹਾਂ।
(We can find the word count in the Status Bar at the bottom of the window.)

2. Very Short Answer Questions (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

1. ਕਿਹੜਾ ਆਪਸ਼ਨ ਟੈਕਸਟ ਨੂੰ ਦੋ ਜਾਂ ਵੱਧ ਭਾਗਾਂ ਵਿਚ ਵੰਡਦਾ ਹੈ?
(Which option divides text into two or more parts?)
Answer: ਕਾਲਮ (Columns)
2. ਕਿਹੜੀ ਪੇਜ਼ ਓਰੀਐਂਟੇਸ਼ਨ ਪੇਜ਼ ਨੂੰ ਹੋਰੀਜੈਂਟਲੀ (ਲੇਟਵੀਂ) ਦਿਸ਼ਾ ਵਿਚ ਸੈਟ ਕਰਦੀ ਹੈ?
(Which page orientation sets the page horizontally?)
Answer: ਲੈਂਡਸਕੇਪ (Landscape)
3. ਕਿਸ ਆਪਸ਼ਨ ਦੀ ਮਦਦ ਨਾਲ ਦੋ ਜਾਂ ਵੱਧ ਤਸਵੀਰਾਂ ਇਕਠੀਆਂ ਹੋ ਜਾਂਦੀਆਂ ਹਨ?
(With which option do two or more pictures become grouped together?)
Answer: ਗਰੁੱਪ (Group)
4. ਐਮ.ਐਸ. ਵਰਡ ਦੀ ਕਿਹੜੀ ਆਪਸ਼ਨ ਦੀ ਵਰਤੋਂ ਨਾਲ ਪਿਕਚਰ ਦੇ ਰੰਗਾਂ ਨੂੰ ਬਦਲਿਆ ਜਾ ਸਕਦਾ ਹੈ?
(Which MS Word option is used to change picture colors?)
Answer: ਕਲਰ / ਰੀਕਲਰ (Color / Recolor)
5. ਐਮ.ਐਸ. ਵਰਡ ਦੀ ਕਿਹੜੀ ਆਪਸ਼ਨ ਦੀ ਵਰਤੋਂ ਸ਼ਬਦਾਂ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ?
(Which MS Word option is used to count words?)
Answer: ਵਰਡ ਕਾਊਂਟ (Word Count)
Chapter 6: Microsoft Word Part-4 (ਮਾਈਕਰੋਸਾਫਟ ਵਰਡ ਭਾਗ-4)

1. Fill in the Blanks (ਖਾਲੀ ਥਾਂਵਾਂ ਭਰੋ)

1. ਵੱਖ-ਵੱਖ ਸੈਲਾਂ ਵਿਚ ਵਿਚ ਅੱਗੇ ਜਾਣ ਲਈ ਟੇਬਲ ਵਿਚ ਟੈਬ (Tab) ਕੀਅ ਦੀ ਵਰਤੋਂ ਕੀਤੀ ਜਾਂਦੀ ਹੈ।
(Tab key is used to move to different cells in a table.)
2. ਟੇਬਲ ਬਟਨ ਇਨਸਰਟ (Insert) ਟੈਬ ਤੇ ਮੌਜੂਦ ਹੁੰਦਾ ਹੈ।
(Table button is present on the Insert tab.)
3. ਅਸੀਂ ਕਾਲਮ ਦੀ ਚੌੜਾਈ ਟੇਬਲ ਗਰੁੱਪ ਦੇ ਪ੍ਰਾਪਰਟੀਜ਼ (Properties) ਬਟਨ ਤੋਂ ਬਦਲ ਸਕਦੇ ਹਾਂ।
(We can change column width from Properties button in Table group.)
4. ਇਕ ਟੇਬਲ (Table) ਕਾਲਮਜ਼ ਅਤੇ ਰੋਅਜ਼ ਤੋਂ ਮਿਲ ਕੇ ਬਣਿਆ ਹੁੰਦਾ ਹੈ।
(A Table is made up of columns and rows.)
5. ਇਕ ਸੈੱਲ (Cell) ਕਾਲਮਜ਼ ਅਤੇ ਰੋਅਜ਼ ਦੇ ਕਾਟ ਖੇਤਰ (ਇੰਟਰਸੈਕਸ਼ਨ) ਤੋਂ ਬਣਿਆ ਹੁੰਦਾ ਹੈ।
(A Cell is formed by the intersection of columns and rows.)

2. Very Short Answer Questions (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

1. ਕਿਸ ਕੀਅ ਨੂੰ ਪ੍ਰੈਸ ਕਰਨ ਨਾਲ ਕਰਸਰ ਟੇਬਲ ਵਿਚ ਅਗਲੇ ਸੈੱਲ ਵਿਚ ਚਲਾ ਜਾਂਦਾ ਹੈ?
(Pressing which key moves the cursor to the next cell in the table?)
Answer: ਟੈਬ ਕੀਅ (Tab Key)
2. ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਕੀ ਕਹਿੰਦੇ ਹਨ?
(What is the intersection of a row and column called?)
Answer: ਸੈੱਲ (Cell)
3. ਸਪਲਿੱਟ ਸੈੱਲ ਆਪਸ਼ਨ Layout ਟੈਬ ਦੇ ਕਿਹੜੇ ਗਰੁੱਪ ਵਿਚ ਹੁੰਦੀ ਹੈ?
(In which group of Layout tab is the Split Cells option found?)
Answer: ਮਰਜ ਗਰੁੱਪ (Merge Group)
4. ਕਿਸ ਆਪਸ਼ਨ ਦੀ ਵਰਤੋਂ ਦੋ ਜਾਂ ਵੱਧ ਸੈੱਲਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ?
(Which option is used to join two or more cells?)
Answer: ਮਰਜ ਸੈੱਲਜ਼ (Merge Cells)
Chapter 7: Introduction to Multimedia (ਮਲਟੀਮੀਡੀਆ ਨਾਲ ਜਾਣ ਪਛਾਣ)

1. Fill in the Blanks (ਖਾਲੀ ਥਾਂਵਾਂ ਭਰੋ)

1. ਮਲਟੀਮੀਡੀਆ ਸ਼ਬਦ ਦੋ ਸ਼ਬਦਾਂ ਦਾ ਸੁਮੇਲ ਹੈ ਇਹ ਹਨ ਮਲਟੀ (Multi) ਅਤੇ ਮੀਡੀਆ (Media)
(Multimedia is a combination of two words: Multi and Media.)
2. ਐਨੀਮੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਇਹ ਹਨ ਪਾਥ (Path) ਅਤੇ ਫਰੇਮ (Frame)
(Animation is of two types: Path and Frame.)
3. ਮਲਟੀਮੀਡੀਆ ਲਈ ਹਾਰਡਵੇਅਰ (Hardware) ਅਤੇ ਸਾਫਟਵੇਅਰ (Software) ਜਰੂਰਤਾਂ ਹੁੰਦੀਆਂ ਹਨ।
(Multimedia requires Hardware and Software.)
4. ਇਨਪੁੱਟ ਯੰਤਰਾਂ ਵਿਚ ਕੀਅਬੋਰਡ (Keyboard) ਅਤੇ ਮਾਉਸ (Mouse) ਸ਼ਾਮਿਲ ਹੁੰਦੇ ਹਨ।
(Input devices include Keyboard and Mouse.)
5. ਮਲਟੀਮੀਡੀਆ ਵਿਚ ਟੈਕਸਟ ਸਟੈਟਿਕ (Static) ਅਤੇ ਹਾਈਪਰ (Hyper) ਹੁੰਦਾ ਹੈ।
(Text in multimedia is Static and Hyper.)

2. Very Short Answer Questions (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

1. ਵੀਡੀਓ ਨੂੰ ਕਿੰਨ੍ਹੀਆਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ?
(Into how many types can video be divided?)
Answer: ਦੋ ਕਿਸਮਾਂ - ਐਨਾਲਾਗ ਅਤੇ ਡਿਜ਼ਿਟਲ (Two types - Analog and Digital)
2. ਟੈਕਸਟ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
(How many types of text are there?)
Answer: ਦੋ ਕਿਸਮਾਂ - ਸਟੈਟਿਕ ਅਤੇ ਹਾਈਪਰ (Two types - Static and Hyper)
3. ਕਿਸੇ ਵੀ ਇਕ ਤਰ੍ਹਾਂ ਦੀ ਐਨੀਮੇਸ਼ਨ ਦਾ ਨਾਂ ਲਿਖੋ।
(Name any one type of animation.)
Answer: ਪਾਥ ਐਨੀਮੇਸ਼ਨ (Path Animation)
4. ਮਲਟੀਮੀਡੀਆ ਦੀ ਕਿਸੇ ਇਕ ਐਪਲੀਕੇਸ਼ਨ ਦਾ ਨਾਂ ਲਿਖੋ।
(Name one application of multimedia.)
Answer: ਸਿੱਖਿਆ ਅਤੇ ਮਨੋਰੰਜਨ (Education and Entertainment)
Chapter 8: Storage Devices (ਸਟੋਰੇਜ਼ ਡਿਵਾਇਸਿਜ਼)

1. Fill in the Blanks (ਖਾਲੀ ਥਾਂਵਾਂ ਭਰੋ)

1. ਪ੍ਰਾਈਮਰੀ ਮੈਮਰੀ ਨੂੰ ਇੰਟਰਨਲ ਮੈਮਰੀ (Internal Memory) ਵੀ ਕਿਹਾ ਜਾਂਦਾ ਹੈ।
(Primary memory is also called Internal Memory.)
2. RAM ਮੈਮਰੀ ਰੀਡ ਓਨਲੀ ਮੈਮਰੀ ਨਹੀਂ ਹੁੰਦੀ।
(RAM memory is not Read Only Memory.)
3. ਹਾਰਡ ਡਿਸਕ ਡਰਾਈਵ (Hard Disk Drive) ਇਕ ਪੋਰਟੇਬਲ ਸਟੋਰੇਜ਼ ਡਿਵਾਈਸ ਨਹੀਂ ਹੈ।
(Hard Disk Drive is not a portable storage device.)
4. ਮੈਮਰੀ ਦੇ ਛੋਟੇ ਛੋਟੇ ਭਾਗਾਂ ਨੂੰ ਸੈਲ (Cells) ਕਿਹਾ ਜਾਂਦਾ ਹੈ।
(Small parts of memory are called Cells.)
5. USB ਦਾ ਮਤਲਬ ਯੂਨੀਵਰਸਲ ਸੀਰੀਅਲ ਬੱਸ (Universal Serial Bus) ਹੈ।
(USB stands for Universal Serial Bus.)

2. Very Short Answer Questions (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

1. ਫਲੌਪੀ ਡਿਸਕ ਦੀ ਸਟੋਰੇਜ਼ ਸਮਰੱਥਾ ਕਿੰਨੀ ਹੁੰਦੀ ਹੈ?
(What is the storage capacity of a Floppy Disk?)
Answer: 1.44 MB
2. ਕੰਪੈਕਟ ਡਿਸਕ (CD) ਦੀ ਸਟੋਰੇਜ਼ ਸਮਰੱਥਾ ਕਿੰਨੀ ਹੁੰਦੀ ਹੈ?
(What is the storage capacity of a Compact Disk (CD)?)
Answer: 700 MB
3. ਹਾਰਡ ਡਿਸਕ ਦੀ ਸਟੋਰੇਜ਼ ਸਮਰੱਥਾ ਮਾਪਣ ਲਈ ਆਮ ਤੌਰ ਤੇ ਕਿਹੜੀ ਮੈਮਰੀ ਇਕਾਈ ਵਰਤੀ ਜਾਂਦੀ ਹੈ?
(Which memory unit is generally used to measure Hard Disk capacity?)
Answer: ਗੀਗਾਬਾਈਟ (GB)
4. DVD ਅਤੇ CD ਵਿੱਚੋਂ ਕਿਸ ਦੀ ਸਟੋਰੇਜ਼ ਸਮਰੱਥਾ ਵੱਧ ਹੁੰਦੀ ਹੈ?
(Which has more storage capacity, DVD or CD?)
Answer: DVD
5. ਪੈੱਨ ਡਰਾਇਵ ਨੂੰ ਕੰਪਿਊਟਰ ਸਿਸਟਮ ਦੇ ਕਿਸ ਪੋਰਟ ਨਾਲ ਅਟੈਚ ਕੀਤਾ ਜਾਂਦਾ ਹੈ?
(To which port of the computer system is a Pen Drive attached?)
Answer: USB Port

Comments

Popular posts from this blog

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ  Complete Computer Science Back Exercise Bank & Notes for PSEB - Classes 6 to 10) ਜਾਣ-ਪਛਾਣ: ਕੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਜੁੜੇ ਵਿਦਿਆਰਥੀ ਜਾਂ ਅਧਿਆਪਕ ਹੋ? ਅਕਸਰ ਉੱਚ-ਗੁਣਵੱਤਾ ਵਾਲੀ ਅਧਿਐਨ ਸਮੱਗਰੀ ਲੱਭਣਾ ਇੱਕ ਚੁਣੌਤੀ ਹੋ ਸਕਦੀ ਹੈ। ਤੁਹਾਡੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਅਤੇ ਕੰਪਿਊਟਰ ਦੇ ਸੰਕਲਪਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਨ ਲਈ, ਅਸੀਂ ਜਮਾਤ 6ਵੀਂ ਤੋਂ 10ਵੀਂ ਲਈ ਕੰਪਿਊਟਰ ਸਾਇੰਸ ਦੇ ਨੋਟਸ ਅਤੇ ਪ੍ਰਸ਼ਨ ਬੈਂਕਾਂ ਦਾ ਇੱਕ ਪੂਰਾ ਸੰਗ੍ਰਹਿ ਤਿਆਰ ਕੀਤਾ ਹੈ। ਇਹ ਨੋਟਸ  ਪੰਜਾਬੀ ਅਤੇ ਅੰਗਰੇਜ਼ੀ ਵਿੱਚ ਤਿਆਰ ਕੀਤੇ ਗਏ ਹਨ, ਜਿਸ ਨਾਲ ਇਹਨਾਂ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਹਰੇਕ ਫਾਈਲ ਵਿੱਚ ਪਾਠ-ਵਾਰ ਉਦੇਸ਼ਪੂਰਨ ਪ੍ਰਸ਼ਨ (ਬਹੁ-ਵਿਕਲਪੀ ਪ੍ਰਸ਼ਨ, ਖਾਲੀ ਥਾਵਾਂ, ਸਹੀ/ਗਲਤ), ਪੂਰੇ ਰੂਪ, ਅਤੇ ਵਿਸ਼ਾ-ਮੂਲਕ ਪ੍ਰਸ਼ਨ (ਛੋਟੇ ਅਤੇ ਵੱਡੇ ਉੱਤਰ) ਸ਼ਾਮਲ ਹਨ। ਹਰੇਕ ਜਮਾਤ ਦੀ ਪਾਠ ਸੂਚੀ ਦੇਖਣ ਅਤੇ ਮੁਫਤ PDF ਅਧਿਐਨ ਸਮੱਗਰੀ ਡਾਊਨਲੋਡ ਕਰਨ ਲਈ ਹੇਠਾਂ ਸਕ੍ਰੋਲ ਕਰੋ! Introduction: Are you a student or teacher associated with the Punjab School Education Board (PSEB)? Finding high-quality, chapter-wise study material can often be a chal...

Python

Unlocking the Power of Python  Python has become the language of choice for many developers, data scientists, and hobbyists alike. Its simplicity, versatility, and robust libraries make it a favorite in various fields, from web development to data analysis and machine learning. Whether you're a seasoned programmer or just starting, Python's readability and community support provide an excellent environment for learning and growth. Why Python? Easy to Learn : Python's syntax is clear and readable, making it an ideal first language for beginners. Versatile : Python can be used in web development, data analysis, artificial intelligence, scientific computing, and more. Rich Libraries : Python boasts an extensive collection of libraries like NumPy, Pandas, and TensorFlow, which simplify complex tasks. Community Support : With a vibrant and active community, finding support and resources is never a challenge. Getting Started with Python To embark on your Python journey, you'l...

Mastering PowerPoint: Unleashing Keyboard Shortcuts for Efficiency

  Introduction Elevate your PowerPoint game with the ultimate guide to keyboard shortcuts! Whether you're crafting a presentation for work, school, or personal projects, these shortcuts will help you work smarter and faster. Let's unlock the full potential of PowerPoint together. **🎨 Basic Shortcuts ** 🖱️ Ctrl + N : New presentation   📂 Ctrl + O : Open presentation   💾 Ctrl + S : Save presentation   💬 F12 : Save As   🔒 Ctrl + W : Close presentation   🖨️ Ctrl + P : Print presentation   🔀 Ctrl + F4 : Close PowerPoint **🧭 Navigation Shortcuts ** 🔄 Arrow Keys : Move one slide up, down, left, or right   🏠 Home : Move to the first slide   🔚 End : Move to the last slide   ⬆️⬇️ Ctrl + Up/Down Arrow : Move selected slide up or down in the slide deck **🔍 Selection Shortcuts ** 🌟 Ctrl + A : Select all objects on a slide   ➡️ Tab : Select the next object on a slide   ⬅️ S...