SESSION 2025-26
ਕੰਪਿਊਟਰ ਸਾਇੰਸ (ਜਮਾਤ 10ਵੀਂ) Computer Science Blueprint
Time: 3 Hours
Total: 100 Marks
(Th: 50 | Pr: 45 | INA: 05)
📝 Theory Marks Distribution
50 Marks
| # | Chapter Name | 1 M | 4 M | 6 M |
|---|---|---|---|---|
| 1 | ਆਫਿਸ ਟੂਲਜ਼Office Tools | 1 | 1 | 1* |
| 2 | HTML ਭਾਗ-1HTML Part-1 | 2 | - | 1 |
| 3 | HTML ਭਾਗ-2HTML Part-2 | 2 | 1* | C |
| 4 | HTML ਭਾਗ-3HTML Part-3 | 2 | - | - |
| 5 | ਓਪਰੇਟਿੰਗ ਸਿਸਟਮOperating System | 2 | 1* | - |
| 6 | ਡੈਸਕਟਾਪ ਪਬਲੀਸ਼ਿੰਗDesktop Publishing | 1 | 1 | 1* |
| 7 | ਮਾਈਕਰੋਸਾਫਟ ਪਬਲੀਸ਼ਰMicrosoft Publisher | 2 | 1 | - |
| TOTAL (ਕੁੱਲ ਅੰਕ) | 12 | 20 | 18 | |
* Indicates Internal Choice available | C = Part of Choice Pair
📄 Question Paper Structure (Detailed)
-
ਭਾਗ-ੳ (PART-A)
12 Marks
ਪ੍ਰਸ਼ਨ ਨੰਬਰ 1 ਤੋਂ 3 (Questions 1 to 3)• Q.1: 1-1 ਅੰਕ ਵਾਲੇ 4 ਪ੍ਰਸ਼ਨ ਬਹੁ-ਵਿਕਲਪੀ (4 MCQs of 1 mark each).• Q.2: 1-1 ਅੰਕ ਵਾਲੇ 4 ਪ੍ਰਸ਼ਨ ਖਾਲੀ ਥਾਵਾਂ (4 Fill in blanks of 1 mark each).• Q.3: 1-1 ਅੰਕ ਵਾਲੇ 4 ਪ੍ਰਸ਼ਨ ਪੂਰੇ ਰੂਪ (4 Full Forms of 1 mark each).
-
ਭਾਗ-ਅ (PART-B)
20 Marks
ਪ੍ਰਸ਼ਨ ਨੰਬਰ 4 ਤੋਂ 8 (Questions 4 to 8)• ਇਸ ਭਾਗ ਵਿੱਚ 4-4 ਅੰਕਾਂ ਦੇ ਛੋਟੇ ਉੱਤਰਾਂ ਵਾਲੇ 5 ਪ੍ਰਸ਼ਨ ਹੋਣਗੇ (5 Short Answer Qs of 4 marks each).• ਨੋਟ: ਦੋ ਪ੍ਰਸ਼ਨਾਂ ਵਿਚ ਅੰਦਰੂਨੀ ਛੋਟ ਹੋਵੇਗੀ (Internal choice in 2 questions).
-
ਭਾਗ-ੲ (PART-C)
18 Marks
ਪ੍ਰਸ਼ਨ ਨੰਬਰ 9 ਤੋਂ 11 (Questions 9 to 11)• ਇਸ ਭਾਗ ਵਿੱਚ 6-6 ਅੰਕਾਂ ਦੇ ਵੱਡੇ ਉੱਤਰਾਂ ਵਾਲੇ 3 ਪ੍ਰਸ਼ਨ ਹੋਣਗੇ (3 Long Answer Qs of 6 marks each).• ਨੋਟ: ਤਿੰਨਾਂ ਪ੍ਰਸ਼ਨਾਂ ਵਿਚ ਅੰਦਰੂਨੀ ਛੋਟ ਹੋਵੇਗੀ (Internal choice in ALL questions).
💻 Practical Exam Guidelines
45 Marks
ਸੈਕਸ਼ਨ-ਏ (Section-A)
10 Marks
Viva-Voce / Oral Questions
• ਪਾਠ ਕ੍ਰਮ ਵਿੱਚੋਂ ਪੰਜ ਪ੍ਰਸ਼ਨ ਪੁੱਛੇ ਜਾਣਗੇ (5 questions from syllabus).
• ਇਹ ਪ੍ਰਸ਼ਨ ਓਬਜੈਕਟਿਵ ਟਾਈਪ ਜਾਂ ਵਿਆਖਿਆ ਦੱਸਣੀ ਜਾਂ ਕੰਪਿਊਟਰ ਦੇ ਹਿੱਸਿਆਂ ਸੰਬੰਧੀ ਹੋਣਗੇ.
• ਹਰ ਪ੍ਰਸ਼ਨ 2-2 ਅੰਕ ਦਾ ਹੋਵੇਗਾ (2 marks each).
• ਇਹ ਪ੍ਰਸ਼ਨ ਓਬਜੈਕਟਿਵ ਟਾਈਪ ਜਾਂ ਵਿਆਖਿਆ ਦੱਸਣੀ ਜਾਂ ਕੰਪਿਊਟਰ ਦੇ ਹਿੱਸਿਆਂ ਸੰਬੰਧੀ ਹੋਣਗੇ.
• ਹਰ ਪ੍ਰਸ਼ਨ 2-2 ਅੰਕ ਦਾ ਹੋਵੇਗਾ (2 marks each).
ਸੈਕਸ਼ਨ-ਬੀ (Section-B)
15 Marks
Record File
• ਇਸ ਭਾਗ ਵਿੱਚ ਪ੍ਰੀਖਿਆਰਥੀ ਦੀ ਸਲਾਨਾ ਪ੍ਰੋਗਰਾਮ ਰਿਕਾਰਡ ਫਾਈਲ ਚੈਕ ਕੀਤੀ ਜਾਵੇਗੀ (Checking of Annual Program Record File).
ਸੈਕਸ਼ਨ-ਸੀ (Section-C)
20 Marks
Practical Performance
• ਤਿੰਨ ਪ੍ਰੈਕਟੀਕਲ ਪ੍ਰੋਗਰਾਮ/ਪ੍ਰਯੋਗੀ ਪ੍ਰਸ਼ਨ ਸੈੱਟ ਕੀਤੇ ਜਾਣਗੇ (3 programs will be set).
• ਜਿਨ੍ਹਾਂ ਵਿੱਚੋਂ ਦੋ ਪ੍ਰਸ਼ਨ ਕਰਨ ਦੀ ਖੁੱਲ ਹੋਵੇਗੀ (Choice to attempt any 2).
• ਹਰ ਪ੍ਰਸ਼ਨ 10 ਅੰਕਾਂ ਦਾ ਹੋਵੇਗਾ (10 marks each).
• ਜਿਨ੍ਹਾਂ ਵਿੱਚੋਂ ਦੋ ਪ੍ਰਸ਼ਨ ਕਰਨ ਦੀ ਖੁੱਲ ਹੋਵੇਗੀ (Choice to attempt any 2).
• ਹਰ ਪ੍ਰਸ਼ਨ 10 ਅੰਕਾਂ ਦਾ ਹੋਵੇਗਾ (10 marks each).
Comments
Post a Comment