Skip to main content

Paper Pattern 12 Computer Application

12th Class Computer Application Blueprint 2025-26 _Download PDF Now ⬇
SESSION 2025-26

ਕੰਪਿਊਟਰ ਐਪਲੀਕੇਸ਼ਨ (ਜਮਾਤ 12ਵੀਂ) Computer Application (General)

Time: 3 Hours Theory: 60 Marks
📝 Theory Marks Distribution 60 Marks
# Chapter Name 1 M 3 M 5 M
1 ਨੈੱਟਵਰਕਿੰਗ ਅਤੇ ਇੰਟਰਨੈੱਟNetworking and Internet 2-1*
2 ਸਾਈਬਰ ਕਾਨੂੰਨ ਅਤੇ ਨੈਤਿਕਤਾCyber Laws and Ethics 12-
3 ਡਾਟਾਬੇਸ ਮੈਨੇਜਮੈਂਟ ਸਿਸਟਮDBMS 22-
4 ਸਾਫਟਵੇਅਰ ਇੰਜੀਨੀਅਰਿੰਗSoftware Engineering 2-1*
5 ਪਾਈਥਨ ਨਾਲ ਜਾਣ ਪਛਾਣIntroduction to Python 22-
6 ਡਾਟਾ ਟਾਈਪਸ ਅਤੇ ਓਪਰੇਟਰData Types & Operators in Python 12-
7 ਪਾਈਥਨ ਵਿੱਚ ਕੰਟਰੋਲ ਸਟੇਟਮੈਂਟਸControl Statements in Python 1-1*
8 ਪਾਈਥਨ ਵਿੱਚ ਸਟ੍ਰਿੰਗਜ਼Strings in Python 21-
9 ਲਿਸਟਾਂ, ਟਿਊਪਲਜ਼ ਅਤੇ ਡਿਕਸ਼ਨਰੀਆਂLists, Tuples & Dictionaries 21-
TOTAL (ਕੁੱਲ ਅੰਕ) 153015
* Indicates Internal Choice available in the question (ਪ੍ਰਸ਼ਨ ਵਿੱਚ ਅੰਦਰੂਨੀ ਛੋਟ)
📄 Question Paper Structure (Detailed)
  • ਭਾਗ-ੳ (PART-A) 15 Marks
    ਪ੍ਰਸ਼ਨ ਨੰਬਰ 1 ਅਤੇ 2 (Questions 1 & 2)
    Q.1: 7 Questions (MCQs / True-False) - 1 mark each.
    ਬਹੁ-ਵਿਕਲਪੀ ਅਤੇ ਸਹੀ/ਗਲਤ ਪ੍ਰਸ਼ਨ (1 ਅੰਕ ਹਰੇਕ)
    Q.2: 8 Questions (Fill in blanks / Full Forms) - 1 mark each.
    ਖਾਲੀ ਥਾਵਾਂ ਭਰੋ ਅਤੇ ਪੂਰੇ ਰੂਪ (1 ਅੰਕ ਹਰੇਕ)
  • ਭਾਗ-ਅ (PART-B) 30 Marks
    ਪ੍ਰਸ਼ਨ ਨੰਬਰ 3 ਤੋਂ 12 (Questions 3 to 12)
    • Total 10 Questions.
    • Each question carries 3 marks.
    ਕੁੱਲ 10 ਪ੍ਰਸ਼ਨ, ਹਰੇਕ ਦੇ 3 ਅੰਕ।
  • ਭਾਗ-ੲ (PART-C) 15 Marks
    ਪ੍ਰਸ਼ਨ ਨੰਬਰ 13 ਤੋਂ 15 (Questions 13 to 15)
    • Total 3 Questions.
    • Each question carries 5 marks.
    Internal Choice is provided in these questions.
    ਕੁੱਲ 3 ਪ੍ਰਸ਼ਨ, ਹਰੇਕ ਦੇ 5 ਅੰਕ। ਇਹਨਾਂ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।

Comments

Popular posts from this blog

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ  Complete Computer Science Back Exercise Bank & Notes for PSEB - Classes 6 to 10) ਜਾਣ-ਪਛਾਣ: ਕੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਜੁੜੇ ਵਿਦਿਆਰਥੀ ਜਾਂ ਅਧਿਆਪਕ ਹੋ? ਅਕਸਰ ਉੱਚ-ਗੁਣਵੱਤਾ ਵਾਲੀ ਅਧਿਐਨ ਸਮੱਗਰੀ ਲੱਭਣਾ ਇੱਕ ਚੁਣੌਤੀ ਹੋ ਸਕਦੀ ਹੈ। ਤੁਹਾਡੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਅਤੇ ਕੰਪਿਊਟਰ ਦੇ ਸੰਕਲਪਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਨ ਲਈ, ਅਸੀਂ ਜਮਾਤ 6ਵੀਂ ਤੋਂ 10ਵੀਂ ਲਈ ਕੰਪਿਊਟਰ ਸਾਇੰਸ ਦੇ ਨੋਟਸ ਅਤੇ ਪ੍ਰਸ਼ਨ ਬੈਂਕਾਂ ਦਾ ਇੱਕ ਪੂਰਾ ਸੰਗ੍ਰਹਿ ਤਿਆਰ ਕੀਤਾ ਹੈ। ਇਹ ਨੋਟਸ  ਪੰਜਾਬੀ ਅਤੇ ਅੰਗਰੇਜ਼ੀ ਵਿੱਚ ਤਿਆਰ ਕੀਤੇ ਗਏ ਹਨ, ਜਿਸ ਨਾਲ ਇਹਨਾਂ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਹਰੇਕ ਫਾਈਲ ਵਿੱਚ ਪਾਠ-ਵਾਰ ਉਦੇਸ਼ਪੂਰਨ ਪ੍ਰਸ਼ਨ (ਬਹੁ-ਵਿਕਲਪੀ ਪ੍ਰਸ਼ਨ, ਖਾਲੀ ਥਾਵਾਂ, ਸਹੀ/ਗਲਤ), ਪੂਰੇ ਰੂਪ, ਅਤੇ ਵਿਸ਼ਾ-ਮੂਲਕ ਪ੍ਰਸ਼ਨ (ਛੋਟੇ ਅਤੇ ਵੱਡੇ ਉੱਤਰ) ਸ਼ਾਮਲ ਹਨ। ਹਰੇਕ ਜਮਾਤ ਦੀ ਪਾਠ ਸੂਚੀ ਦੇਖਣ ਅਤੇ ਮੁਫਤ PDF ਅਧਿਐਨ ਸਮੱਗਰੀ ਡਾਊਨਲੋਡ ਕਰਨ ਲਈ ਹੇਠਾਂ ਸਕ੍ਰੋਲ ਕਰੋ! Introduction: Are you a student or teacher associated with the Punjab School Education Board (PSEB)? Finding high-quality, chapter-wise study material can often be a chal...

Python

Unlocking the Power of Python  Python has become the language of choice for many developers, data scientists, and hobbyists alike. Its simplicity, versatility, and robust libraries make it a favorite in various fields, from web development to data analysis and machine learning. Whether you're a seasoned programmer or just starting, Python's readability and community support provide an excellent environment for learning and growth. Why Python? Easy to Learn : Python's syntax is clear and readable, making it an ideal first language for beginners. Versatile : Python can be used in web development, data analysis, artificial intelligence, scientific computing, and more. Rich Libraries : Python boasts an extensive collection of libraries like NumPy, Pandas, and TensorFlow, which simplify complex tasks. Community Support : With a vibrant and active community, finding support and resources is never a challenge. Getting Started with Python To embark on your Python journey, you'l...

Mastering MS Word: The Ultimate Guide to MS Word Shortcuts

Introduction Excel is a powerhouse for data analysis, financial modeling, and much more. To make the most of your time, mastering keyboard shortcuts is essential. Let’s dive into the ultimate guide to Excel shortcuts that will boost your productivity and efficiency. **💡 Basic Shortcuts  ** 🆕 Ctrl + N : New workbook   📂 Ctrl + O : Open workbook   💾 Ctrl + S : Save workbook   💬 F12 : Save As   🔒 Ctrl + W : Close workbook   🖨️ Ctrl + P : Print workbook   🔀 Ctrl + F4 : Close Excel ** 🧭 Navigation Shortcuts ** ➡️ Arrow Keys : Move one cell up, down, left, or right  🔄 Ctrl + Arrow Keys : Move to the edge of data region  🏠 Home : Move to the beginning of a row  🔝 Ctrl + Home : Move to the beginning of the worksheet  🔚 Ctrl + End : Move to the last cell with data ** 🔍 Selection Shortcuts ** 🌟 Shift + Arrow Keys : Select one cell up, down, left, or right   🔄 Ctrl + Shift + Arrow Keys : ...