Skip to main content

Paper Pattern Class 8

8th Class Computer Science Blueprint _Download Now ⬇
SESSION 2025-26

ਕੰਪਿਊਟਰ ਸਾਇੰਸ (ਜਮਾਤ 8ਵੀਂ) Computer Science Blueprint

Time: 3 Hours Total: 100 Marks (Th: 40 | Pr: 40 | INA: 20)
📝 Theory Marks Distribution 40 Marks
# Chapter Name Tot. 1 M 4 M 5 M
1 ਟਾਈਪਿੰਗ ਟਿਊਟਰTyping Tutor 511-
2 ਇੰਟਰਨੈੱਟ ਫੰਡਾਮੈਂਟਲਸInternet Fundamentals 72-1*
3 ਆਈ.ਟੀ. ਨਾਲ ਜਾਣ ਪਛਾਣIntro to IT 61-1*
4 ਪਾਵਰਪੁਆਇੰਟ ਭਾਗ-1PowerPoint Part-1 511-
5 ਪਾਵਰਪੁਆਇੰਟ ਭਾਗ-2PowerPoint Part-2 22--
6 ਪਾਵਰਪੁਆਇੰਟ ਭਾਗ-3PowerPoint Part-3 511*-
7 ਜੈਨਰੇਸ਼ਨਜ਼Generations 511-
8 ਮੈਮਰੀਜ਼Memories 511*-
TOTAL (ਕੁੱਲ ਅੰਕ) 40102010
📄 Question Paper Structure (Detailed)
  • ਭਾਗ-ੳ (PART-A) 10 Marks
    ਪ੍ਰਸ਼ਨ ਨੰਬਰ 1 ਤੋਂ 3 (Questions 1 to 3)
    Q.1: 1-1 ਅੰਕ ਵਾਲੇ 4 ਪ੍ਰਸ਼ਨ ਬਹੁ-ਵਿਕਲਪੀ (4 MCQs of 1 mark each).
    Q.2: 1-1 ਅੰਕ ਵਾਲੇ 3 ਪ੍ਰਸ਼ਨ ਖਾਲੀ ਥਾਵਾਂ (3 Fill in blanks of 1 mark each).
    Q.3: 1-1 ਅੰਕ ਵਾਲੇ 3 ਪ੍ਰਸ਼ਨ ਪੂਰੇ ਰੂਪ (3 Full Forms/Short of 1 mark each).
  • ਭਾਗ-ਅ (PART-B) 20 Marks
    ਪ੍ਰਸ਼ਨ ਨੰਬਰ 4 ਤੋਂ 8 (Questions 4 to 8)
    • ਇਸ ਭਾਗ ਵਿੱਚ 4-4 ਅੰਕਾਂ ਦੇ ਛੋਟੇ ਉੱਤਰਾਂ ਵਾਲੇ 5 ਪ੍ਰਸ਼ਨ ਹੋਣਗੇ (5 Short Answer Qs of 4 marks each).
    ਨੋਟ: ਦੋ ਪ੍ਰਸ਼ਨਾਂ ਵਿਚ ਅੰਦਰੂਨੀ ਛੋਟ ਹੋਵੇਗੀ (Internal choice in 2 questions).
  • ਭਾਗ-ੲ (PART-C) 10 Marks
    ਪ੍ਰਸ਼ਨ ਨੰਬਰ 9 ਤੋਂ 10 (Questions 9 to 10)
    • ਇਸ ਭਾਗ ਵਿੱਚ 5-5 ਅੰਕਾਂ ਦੇ ਵੱਡੇ ਉੱਤਰਾਂ ਵਾਲੇ 2 ਪ੍ਰਸ਼ਨ ਹੋਣਗੇ (2 Long Answer Qs of 5 marks each).
    ਨੋਟ: ਦੋਵਾਂ ਪ੍ਰਸ਼ਨਾਂ ਵਿਚ ਅੰਦਰੂਨੀ ਛੋਟ ਹੋਵੇਗੀ (Internal choice in both questions).
💻 Practical Exam Guidelines 40 Marks
ਸੈਕਸ਼ਨ-ਏ (Section-A) 10 Marks
Viva-Voce / Oral Questions
• ਪਾਠ ਕ੍ਰਮ ਵਿੱਚੋਂ ਪੰਜ ਪ੍ਰਸ਼ਨ ਪੁੱਛੇ ਜਾਣਗੇ (5 questions from syllabus).
• ਇਹ ਪ੍ਰਸ਼ਨ ਓਬਜੈਕਟਿਵ ਟਾਈਪ ਜਾਂ ਵਿਆਖਿਆ ਦੱਸਣੀ ਜਾਂ ਕੰਪਿਊਟਰ ਦੇ ਹਿੱਸਿਆਂ ਸੰਬੰਧੀ ਹੋਣਗੇ.
• ਹਰ ਪ੍ਰਸ਼ਨ 2-2 ਅੰਕ ਦਾ ਹੋਵੇਗਾ (2 marks each).
ਸੈਕਸ਼ਨ-ਬੀ (Section-B) 10 Marks
Record File
• ਇਸ ਭਾਗ ਵਿੱਚ ਪ੍ਰੀਖਿਆਰਥੀ ਦੀ ਸਲਾਨਾ ਪ੍ਰੋਗਰਾਮ ਰਿਕਾਰਡ ਫਾਈਲ ਚੈਕ ਕੀਤੀ ਜਾਵੇਗੀ (Checking of Annual Program Record File).
ਸੈਕਸ਼ਨ-ਸੀ (Section-C) 20 Marks
Practical Performance
• ਤਿੰਨ ਪ੍ਰੈਕਟੀਕਲ ਪ੍ਰੋਗਰਾਮ/ਪ੍ਰਯੋਗੀ ਪ੍ਰਸ਼ਨ ਸੈੱਟ ਕੀਤੇ ਜਾਣਗੇ (3 programs will be set).
• ਜਿਨ੍ਹਾਂ ਵਿੱਚੋਂ ਦੋ ਪ੍ਰਸ਼ਨ ਕਰਨ ਦੀ ਖੁੱਲ ਹੋਵੇਗੀ (Choice to attempt any 2).
• ਹਰ ਪ੍ਰਸ਼ਨ 10 ਅੰਕਾਂ ਦਾ ਹੋਵੇਗਾ (10 marks each).

Comments

Popular posts from this blog

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ  Complete Computer Science Back Exercise Bank & Notes for PSEB - Classes 6 to 10) ਜਾਣ-ਪਛਾਣ: ਕੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਜੁੜੇ ਵਿਦਿਆਰਥੀ ਜਾਂ ਅਧਿਆਪਕ ਹੋ? ਅਕਸਰ ਉੱਚ-ਗੁਣਵੱਤਾ ਵਾਲੀ ਅਧਿਐਨ ਸਮੱਗਰੀ ਲੱਭਣਾ ਇੱਕ ਚੁਣੌਤੀ ਹੋ ਸਕਦੀ ਹੈ। ਤੁਹਾਡੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਅਤੇ ਕੰਪਿਊਟਰ ਦੇ ਸੰਕਲਪਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਨ ਲਈ, ਅਸੀਂ ਜਮਾਤ 6ਵੀਂ ਤੋਂ 10ਵੀਂ ਲਈ ਕੰਪਿਊਟਰ ਸਾਇੰਸ ਦੇ ਨੋਟਸ ਅਤੇ ਪ੍ਰਸ਼ਨ ਬੈਂਕਾਂ ਦਾ ਇੱਕ ਪੂਰਾ ਸੰਗ੍ਰਹਿ ਤਿਆਰ ਕੀਤਾ ਹੈ। ਇਹ ਨੋਟਸ  ਪੰਜਾਬੀ ਅਤੇ ਅੰਗਰੇਜ਼ੀ ਵਿੱਚ ਤਿਆਰ ਕੀਤੇ ਗਏ ਹਨ, ਜਿਸ ਨਾਲ ਇਹਨਾਂ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਹਰੇਕ ਫਾਈਲ ਵਿੱਚ ਪਾਠ-ਵਾਰ ਉਦੇਸ਼ਪੂਰਨ ਪ੍ਰਸ਼ਨ (ਬਹੁ-ਵਿਕਲਪੀ ਪ੍ਰਸ਼ਨ, ਖਾਲੀ ਥਾਵਾਂ, ਸਹੀ/ਗਲਤ), ਪੂਰੇ ਰੂਪ, ਅਤੇ ਵਿਸ਼ਾ-ਮੂਲਕ ਪ੍ਰਸ਼ਨ (ਛੋਟੇ ਅਤੇ ਵੱਡੇ ਉੱਤਰ) ਸ਼ਾਮਲ ਹਨ। ਹਰੇਕ ਜਮਾਤ ਦੀ ਪਾਠ ਸੂਚੀ ਦੇਖਣ ਅਤੇ ਮੁਫਤ PDF ਅਧਿਐਨ ਸਮੱਗਰੀ ਡਾਊਨਲੋਡ ਕਰਨ ਲਈ ਹੇਠਾਂ ਸਕ੍ਰੋਲ ਕਰੋ! Introduction: Are you a student or teacher associated with the Punjab School Education Board (PSEB)? Finding high-quality, chapter-wise study material can often be a chal...

Python

Unlocking the Power of Python  Python has become the language of choice for many developers, data scientists, and hobbyists alike. Its simplicity, versatility, and robust libraries make it a favorite in various fields, from web development to data analysis and machine learning. Whether you're a seasoned programmer or just starting, Python's readability and community support provide an excellent environment for learning and growth. Why Python? Easy to Learn : Python's syntax is clear and readable, making it an ideal first language for beginners. Versatile : Python can be used in web development, data analysis, artificial intelligence, scientific computing, and more. Rich Libraries : Python boasts an extensive collection of libraries like NumPy, Pandas, and TensorFlow, which simplify complex tasks. Community Support : With a vibrant and active community, finding support and resources is never a challenge. Getting Started with Python To embark on your Python journey, you'l...

Mastering MS Word: The Ultimate Guide to MS Word Shortcuts

Introduction Excel is a powerhouse for data analysis, financial modeling, and much more. To make the most of your time, mastering keyboard shortcuts is essential. Let’s dive into the ultimate guide to Excel shortcuts that will boost your productivity and efficiency. **💡 Basic Shortcuts  ** 🆕 Ctrl + N : New workbook   📂 Ctrl + O : Open workbook   💾 Ctrl + S : Save workbook   💬 F12 : Save As   🔒 Ctrl + W : Close workbook   🖨️ Ctrl + P : Print workbook   🔀 Ctrl + F4 : Close Excel ** 🧭 Navigation Shortcuts ** ➡️ Arrow Keys : Move one cell up, down, left, or right  🔄 Ctrl + Arrow Keys : Move to the edge of data region  🏠 Home : Move to the beginning of a row  🔝 Ctrl + Home : Move to the beginning of the worksheet  🔚 Ctrl + End : Move to the last cell with data ** 🔍 Selection Shortcuts ** 🌟 Shift + Arrow Keys : Select one cell up, down, left, or right   🔄 Ctrl + Shift + Arrow Keys : ...