.. Computer Science.. (ਕੰਪਿਊਟਰ ਸਾਇੰਸ
Class 8th | Complete Bilingual Question Bank
Prepared by: Jatinder Kumar Gakhar (Computer Faculty)
GHS Sodhi Nagar, Ferozepur (Punjab) +91-90411-53517
Download PDF Now ⬇
Chapter 1: Typing Tutor - Punjabi (ਟਾਈਪਿੰਗ ਟਿਊਟਰ - ਪੰਜਾਬੀ)
1. Multiple Choice Questions / Fill in the Blanks
1. ______ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ।
(______ font is used to type in Punjabi.)
2. UNICODE ਦਾ ਪੂਰਾ ਨਾਂ ਕੀ ਹੈ?
(What is the full name of UNICODE?)
3. ਹੇਠ ਲਿਖਿਆਂ ਵਿਚੋਂ ਕਿਹੜਾ UNICODE ਫੌਂਟ ਪੰਜਾਬੀ ਵਿਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ?
(Which of the following UNICODE font is used for Punjabi typing?)
4. ਹੇਠ ਲਿਖਿਆਂ ਵਿਚੋਂ ਕਿਹੜਾ ਫੋਨੇਟਿੱਕ ਫੌਂਟ ਪੰਜਾਬੀ ਵਿਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ?
(Which of the following Phonetic font is used for Punjabi typing?)
5. ਨੰਬਰਪੈਡ ਦੀ ਵਰਤੋਂ ਲਈ ______ ਕੀਅ ON ਰੱਖਣੀ ਚਾਹੀਦੀ ਹੈ।
(For using Number pad, ______ key should be ON.)
2. True/False (ਸਹੀ/ਗਲਤ)
1. ਟਾਈਪਿੰਗ ਕਰਨ ਲਈ ਕੀਅਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।
(Keyboard is divided into two parts for typing.) Answer: ਸਹੀ (True)
(Keyboard is divided into two parts for typing.) Answer: ਸਹੀ (True)
2. ਟੱਚ ਟਾਈਪਿੰਗ ਵਿੱਚ ਅਸੀਂ ਕੀਅ-ਬੋਰਡ ਨੂੰ ਦੇਖਦੇ ਹੋਏ ਟਾਈਪਿੰਗ ਕਰਦੇ ਹਾਂ।
(In Touch Typing, we type by looking at the keyboard.) Answer: ਗਲਤ (False)
(In Touch Typing, we type by looking at the keyboard.) Answer: ਗਲਤ (False)
3. ਅਨਮੋਲ ਲਿੱਪੀ ਫੌਂਟ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ।
(AnmolLipi font helps us to type in Punjabi.) Answer: ਸਹੀ (True)
(AnmolLipi font helps us to type in Punjabi.) Answer: ਸਹੀ (True)
4. ਸਪੇਸਬਾਰ ਕੀਅ ਦਬਾਉਣ ਲਈ ਅਸੀਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ।
(We use the little finger to press the Spacebar key.) Answer: ਗਲਤ (False)
(We use the little finger to press the Spacebar key.) Answer: ਗਲਤ (False)
5. Shift ਕੀਅ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ।
(Shift key is used to move to the next line.) Answer: ਗਲਤ (False)
(Shift key is used to move to the next line.) Answer: ਗਲਤ (False)
3. Short Answer Questions
1. ਟੱਚ ਟਾਈਪਿੰਗ ਕੀ ਹੈ? (What is Touch Typing?)
ਟੱਚ ਟਾਈਪਿੰਗ ਇੱਕ ਤਕਨੀਕ ਹੈ ਜਿਸ ਦੁਆਰਾ ਅਸੀਂ ਕੀਅਬੋਰਡ ਨੂੰ ਵੇਖੇ ਬਿਨਾਂ, ਸਾਰੀਆਂ ਉਂਗਲਾਂ ਨਾਲ ਕਦਮ-ਦਰ-ਕਦਮ ਤੇਜ਼ੀ ਨਾਲ ਟਾਈਪਿੰਗ ਕਰਨਾ ਸਿਖ ਸਕਦੇ ਹਾਂ।
2. ਪੰਜਾਬੀ ਵਿਚ ਟਾਈਪਿੰਗ ਲਈ ਕਿਹੜੇ ਵੱਖ-ਵੱਖ ਕਿਸਮਾਂ ਦੇ ਫੌਂਟਸ ਵਰਤੇ ਜਾਂਦੇ ਹਨ? (Types of fonts for Punjabi typing?)
ਦੋ ਮੁੱਖ ਕਿਸਮਾਂ: 1. ਫੌਨੇਟਿਕ ਫੌਂਟਸ (ਉਦਾਹਰਣ: ਅਨਮੋਲ ਲਿੱਪੀ) 2. ਯੂਨੀਕੋਡ ਫੌਂਟਸ (ਉਦਾਹਰਣ: ਰਾਵੀ)।
3. ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਕੋਈ ਤਿੰਨ ਫੋਟਜ਼ ਦੇ ਨਾਮ ਲਿਖੋ। (Names of 3 Punjabi fonts?)
1. AnmolLipi (ਅਨਮੋਲ ਲਿੱਪੀ), 2. Raavi (ਰਾਵੀ), 3. Asees (ਅਸੀਸ)।
Chapter 2: Internet Fundamentals (ਇੰਟਰਨੈਟ ਫੰਡਾਮੈਂਟਲਸ)
1. Fill in the Blanks (ਖਾਲੀ ਥਾਂਵਾਂ ਭਰੋ)
1. ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਜ਼ ਨੂੰ ਇੰਟਰਨੈਟ (Internet) ਕਿਹਾ ਜਾਂਦਾ ਹੈ।
2. WWW ਦਾ ਮਤਲਬ ਵਰਲਡ ਵਾਈਡ ਵੈਬ (World Wide Web) ਹੈ।
3. ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਈ-ਮੇਲ (E-mail) ਹੁੰਦਾ ਹੈ।
4. ਮਾਡਮ (Modem) ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।
5. ਚੈਟਿੰਗ (Chatting) ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ।
2. Full Forms (ਪੂਰੇ ਰੂਪ)
1. WWW: World Wide Web
2. E-Mail: Electronic Mail
3. MODEM: Modulator Demodulator
4. ARPANET: Advanced Research Project Agency Network
5. ISDN: Integrated Services Digital Network
6. DSL: Digital Subscriber Line
2. E-Mail: Electronic Mail
3. MODEM: Modulator Demodulator
4. ARPANET: Advanced Research Project Agency Network
5. ISDN: Integrated Services Digital Network
6. DSL: Digital Subscriber Line
3. Short Answer Questions
1. ਇੰਟਰਨੈਟ ਕੀ ਹੈ? (What is Internet?)
ਇੰਟਰਨੈਟ ਦਾ ਅਰਥ ਹੈ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਜ਼। ਇਹ ਸੰਸਾਰ ਭਰ ਦੇ ਨੈਟਵਰਕਾਂ ਦਾ ਇੱਕ ਵਿਸ਼ਾਲ ਨੈਟਵਰਕ ਹੈ।
2. ਇੰਟਰਨੈਟ ਸਰਵਿਸ ਪ੍ਰੋਵਾਈਡਰ (ISP) ਦੀਆਂ ਕੁੱਝ ਉਦਾਹਰਣਾਂ ਲਿਖੋ। (Examples of ISP?)
BSNL, Airtel, Jio, Vodafone, ਆਦਿ।
3. ਈ-ਕਾਮਰਸ ਤੋਂ ਤੁਸੀਂ ਕੀ ਸਮਝਦੇ ਹੋ? (What is E-Commerce?)
ਇੰਟਰਨੈਟ ਦੀ ਮਦਦ ਨਾਲ ਵਪਾਰ ਕਰਨ ਨੂੰ ਈ-ਕਾਮਰਸ (Electronic Commerce) ਕਹਿੰਦੇ ਹਨ।
4. ਵੈਬ ਬ੍ਰਾਊਜ਼ਿੰਗ ਕੀ ਹੈ? (What is Web Browsing?)
ਜਾਣਕਾਰੀ ਦੀ ਭਾਲ ਵਿੱਚ ਇੱਕ ਵੈਬ ਪੇਜ਼ ਤੋਂ ਦੂਜੇ ਪੇਜ਼ ਜਾਂ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਤੇ ਜਾਣ ਨੂੰ ਵੈਬ ਬ੍ਰਾਊਜ਼ਿੰਗ ਕਿਹਾ ਜਾਂਦਾ ਹੈ।
Chapter 3: Introduction to Information Technology (ਸੂਚਨਾ ਟੈਕਨੋਲੋਜੀ ਨਾਲ ਜਾਣ ਪਛਾਣ)
1. Fill in the Blanks
1. ਡਾਊਨਲੋਡਿੰਗ (Downloading) ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। (Meaning our computer receiving data from internet.)
2. ਵੈੱਬ ਸਾਈਟ ਦਾ ਸਭ ਤੋਂ ਪਹਿਲਾ ਪੇਜ਼ ਹੋਮ ਪੇਜ਼ (Home Page) ਅਖਵਾਉਂਦਾ ਹੈ। (First page of website is Home Page.)
3. ਆਨਲਾਈਨ (Online) ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ। (Means connected to internet.)
4. ਵੈਬ ਸਰਫਿੰਗ (Web Surfing) ਤੋਂ ਭਾਵ ਹੈ ਜਾਣਕਾਰੀ ਲੱਭਦੇ ਹੋਏ ਇੱਕ ਪੇਜ਼ ਤੋਂ ਦੂਜੇ ਪੇਜ਼ ਤੇ ਜਾਣਾ। (Moving page to page searching info.)
5. ਆਨਲਾਈਨ ਸ਼ਾਪਿੰਗ (Online Shopping) ਈ-ਕਾਮਰਸ ਦਾ ਤਰੀਕਾ ਹੈ ਜਿਸ ਨਾਲ ਯੂਜ਼ਰ ਇੰਟਰਨੈਟ ਤੇ ਚੀਜਾਂ ਖਰੀਦਦਾ ਹੈ। (Buying things on internet.)
2. True/False
1. ਬੋਰਡ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ। (Result can be seen online.) - ਸਹੀ (True)
2. ਆਫਲਾਈਨ ਦਾ ਅਰਥ ਹੈ, ਇੰਟਰਨੈਟ ਨਾਲ ਜੁੜੇ ਹੋਣਾ। (Offline means connected to internet.) - ਗਲਤ (False)
3. ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈਬ ਪੇਜ਼ ਹੁੰਦਾ ਹੈ। (Website has only one page.) - ਗਲਤ (False)
4. ਵੈਬ ਸਰਚ ਵੈਬ ਪੇਜਾਂ ਨੂੰ ਲੱਭਣ ਦੀ ਪ੍ਰਕਿਰਿਆ ਹੈ। (Web search is finding pages.) - ਸਹੀ (True)
5. ਹਰ ਵੈੱਬ ਸਾਈਟ ਦਾ ਆਪਣਾ ਵਿਲੱਖਣ ਐਡਰੈਸ ਹੁੰਦਾ ਹੈ। (Every website has unique address.) - ਸਹੀ (True)
3. Short Answer Questions
1. ਇਨਫਾਰਮੇਸ਼ਨ ਟੈਕਨੋਲੋਜੀ (IT) ਕੀ ਹੈ? (What is IT?)
ਇਹ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਨਾਲ ਸੰਬੰਧਤ ਹੈ। ਇਸਦੀ ਵਰਤੋਂ ਸੂਚਨਾਵਾਂ ਨੂੰ ਪ੍ਰੋਸੈਸ ਕਰਨ, ਸਟੋਰ ਕਰਨ ਅਤੇ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ।
2. ਵੈਬਸਾਈਟ ਕੀ ਹੁੰਦੀ ਹੈ? (What is a Website?)
ਵੈਬਸਾਈਟ ਇਕ ਜਾਂ ਇਕ ਤੋਂ ਜਿਆਦਾ ਵੈਬ ਪੇਜਾਂ ਦਾ ਸਮੂਹ ਹੁੰਦੀ ਹੈ। ਇਸਦਾ ਇਕ ਵਿਲੱਖਣ ਐਡਰੈਸ (URL) ਹੁੰਦਾ ਹੈ।
3. ਸਰਚਿੰਗ ਕੀ ਹੁੰਦੀ ਹੈ? (What is Searching?)
ਇੰਟਰਨੈਟ ਉਪਰ ਜਾਣਕਾਰੀ ਲੱਭਣ ਦੀ ਪ੍ਰਕਿਰਿਆ ਨੂੰ ਸਰਚਿੰਗ ਕਿਹਾ ਜਾਂਦਾ ਹੈ। ਇਸ ਲਈ ਸਰਚ ਇੰਜਣਾਂ (ਜਿਵੇਂ Google) ਦੀ ਵਰਤੋਂ ਕੀਤੀ ਜਾਂਦੀ ਹੈ।
Chapter 4: Microsoft PowerPoint Part-1 (ਮਾਈਕਰੋਸਾਫਟ ਪਾਵਰਪੁਆਇੰਟ ਭਾਗ-1)
1. Fill in the Blanks
1. ਪਾਵਰਪੁਆਂਇੰਟ (PowerPoint) ਇੱਕ ਪ੍ਰੈਜ਼ਨਟੇਸ਼ਨ ਗ੍ਰਾਫਿਕਸ ਸਾਫਟਵੇਅਰ ਹੈ। (Presentation graphics software.)
2. ਪ੍ਰੈਜ਼ਨਟੇਸ਼ਨ (Presentation) ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ। (Process of presenting topic.)
3. ਸਲਾਇਡ (Slide) ਪ੍ਰੈਜ਼ਨਟੇਸ਼ਨ ਦਾ ਇੱਕ ਪੇਜ਼ ਹੁੰਦਾ ਹੈ। (A page of presentation.)
4. ਸਲਾਇਡ ਪੇਨ (Slide Pane) ਮੋਜੂਦਾ ਸਲਾਇਡ ਨੂੰ ਦਰਸ਼ਾਉਂਦਾ ਹੈ। (Shows current slide.)
2. Very Short Answer Questions
1. ਪਾਵਰਪੁਅਇੰਟ ਓਪਨ ਕਰਨ ਦਾ ਤਰੀਕਾ? (How to open PPT?)
Ans: Start > All Programs > Microsoft Office > PowerPoint
Ans: Start > All Programs > Microsoft Office > PowerPoint
2. Save ਕਰਨ ਦੀ ਸ਼ਾਰਕੱਟ ਕੀਅ? (Shortcut to Save?)
Ans: Ctrl + S
Ans: Ctrl + S
3. Close ਕਰਨ ਦੀ ਸ਼ਾਰਕੱਟ ਕੀਅ? (Shortcut to Close?)
Ans: Alt + F4
Ans: Alt + F4
4. Slide Show ਸ਼ੁਰੂ ਕਰਨ ਦੀ ਕੀਅ? (Key to start Slide Show?)
Ans: F5
Ans: F5
5. ਫਾਈਲ ਐਕਸਟੈਂਸ਼ਨ? (File Extension?)
Ans: .pptx
Ans: .pptx
6. Run ਕਮਾਂਡ? (Run command?)
Ans: POWERPNT
Ans: POWERPNT
Chapter 5: Microsoft PowerPoint Part-2 (ਮਾਈਕਰੋਸਾਫਟ ਪਾਵਰਪੁਆਇੰਟ ਭਾਗ-2)
1. Fill in the Blanks
1. ਸਲਾਇਡ ਲੇਆਉਟ (Slide Layout) ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ।
2. ਗਰੇਡੀਐਂਟ (Gradient) ਦੋ ਜਾਂ ਵਧੇਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ।
3. ਨਾਰਮਲ ਵਿਊ (Normal View) ਡਿਫਾਲਟ ਵਿਊ ਹੈ।
4. PowerPoint 2010 ਵਿੱਚ 12 ਡਿਫਾਲਟ ਬੈਕਗ੍ਰਾਉਂਡ ਸਟਾਈਲਸ ਹਨ।
5. ਜ਼ੂਮ (Zoom) ਕੰਟਰੋਲ ਨੇੜੇ ਤੋਂ ਵੇਖਣ ਦੀ ਆਗਿਆ ਦਿੰਦਾ ਹੈ।
2. Very Short Answer Questions
1. New Slide shortcut?
Ans: Ctrl + M
Ans: Ctrl + M
2. New Presentation shortcut?
Ans: Ctrl + N
Ans: Ctrl + N
3. Tab to format text?
Ans: Home Tab
Ans: Home Tab
4. View to show presentation?
Ans: Slide Show
Ans: Slide Show
5. Where is Zoom slider?
Ans: Status Bar
Ans: Status Bar
Chapter 6: Microsoft PowerPoint Part-3 (ਮਾਈਕਰੋਸਾਫਟ ਪਾਵਰਪੁਆਇੰਟ ਭਾਗ-3)
1. Fill in the Blanks
1. ਸਲਾਇਡ ਟ੍ਰਾਂਜ਼ੀਸ਼ਨ (Slide Transition) ਵਿਜ਼ੂਅਲ ਪ੍ਰਭਾਵ ਹਨ ਜੋ ਸਲਾਇਡ ਬਦਲਣ ਸਮੇਂ ਦਿਖਦੇ ਹਨ।
2. ਪਾਵਰਪੁਆਇੰਟ ਚਾਰ (4) ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ ਕਰਦਾ ਹੈ।
3. ਐਨੀਮੇਸ਼ਨ ਇਫੈਕਟਸ ਦੇ ਸਮੂਹ ਨੂੰ ਐਨੀਮੇਸ਼ਨ ਸਕੀਮ (Animation Scheme) ਕਹਿੰਦੇ ਹਨ।
4. PDF ਦਾ ਪੂਰਾ ਨਾਂ ਪੋਰਟੇਬਲ ਡਾਕੂਮੈਂਟ ਫਾਰਮੇਟ (Portable Document Format) ਹੈ।
5. ਪਾਵਰਪੁਆਇੰਟ ਸ਼ੋਅ ਦੀ ਐਕਸਟੈਂਸ਼ਨ .ppsx ਹੁੰਦੀ ਹੈ।
2. Full Forms
JPEG: Joint Photographic Experts Group
GIF: Graphics Interchange Format
BMP: Bitmap Picture
WMV: Windows Media Video
PNG: Portable Network Graphics
GIF: Graphics Interchange Format
BMP: Bitmap Picture
WMV: Windows Media Video
PNG: Portable Network Graphics
Chapter 7: Generations of Computers (ਕੰਪਿਊਟਰਜ਼ ਦੀਆਂ ਜੈਨਰੇਸ਼ਨਜ਼)
1. Multiple Choice / Fill in the Blanks
1. ਦੂਜੀ ਜੈਨਰੇਸ਼ਨ ਵਿੱਚ ਟ੍ਰਾਂਜੀਸਟਰਜ਼ (Transistors) ਵਰਤੇ ਗਏ। (Used in 2nd Gen)
2. ਚੌਥੀ (Fourth) ਜੈਨਰੇਸ਼ਨ VLSI ਸਰਕਟਾਂ ਦੀ ਵਰਤੋਂ ਕਰਦੀ ਹੈ। (Uses VLSI)
3. ਤੀਜੀ ਜੈਨਰੇਸ਼ਨ ਵਿੱਚ ਇੰਟੀਗ੍ਰੇਟਿਡ ਸਰਕਟਸ (IC) ਵਰਤੇ ਗਏ। (Used in 3rd Gen)
4. AI ਕੰਪਿਊਟਰ ਨੂੰ ਮਨੁੱਖਾਂ ਵਾਂਗ ਸੋਚਣ ਦੇ ਸਮਰੱਥ ਬਣਾਉਂਦੀ ਹੈ। (Makes computer think like humans)
5. ULSI ਦੀ ਵਰਤੋਂ ਪੰਜਵੀਂ (Fifth) ਜੈਨਰੇਸ਼ਨ ਵਿੱਚ ਕੀਤੀ ਜਾਂਦੀ ਹੈ। (Uses ULSI)
2. Full Forms
ENIAC: Electronic Numerical Integrator and Computer
IBM: International Business Machines
IC: Integrated Circuits
VLSI: Very Large-Scale Integration
ULSI: Ultra Large-Scale Integration
AI: Artificial Intelligence
IBM: International Business Machines
IC: Integrated Circuits
VLSI: Very Large-Scale Integration
ULSI: Ultra Large-Scale Integration
AI: Artificial Intelligence
Chapter 8: Computer Memory (ਕੰਪਿਊਟਰ ਮੈਮਰੀਜ਼)
1. Multiple Choice Questions
1. ______ ਬਿਟਸ ਦੇ ਸਮੂਹ ਨੂੰ ਬਾਈਟ (byte) ਕਿਹਾ ਜਾਂਦਾ ਹੈ।
(Group of ______ bits is called a byte.)
2. ਬਿਟ ਨੂੰ ਲਾਜੀਕਲ ______ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।
(Bit can be represented by logical ______.)
3. ਰੈਮ (RAM) ਦਾ ਅਰਥ ਹੈ:
(RAM stands for:)
4. ਰੋਮ (ROM) ਦਾ ਅਰਥ ਹੈ:
(ROM stands for:)
5. ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਹਨਾਂ ਨੂੰ ______ ਕਿਹਾ ਜਾਂਦਾ ਹੈ।
(Tracks are divided into small parts known as ______.)
2. Full Forms
MB: Megabyte
GB: Gigabyte
SRAM: Static Random-Access Memory
PROM: Programmable Read Only Memory
IR: Instruction Register
GB: Gigabyte
SRAM: Static Random-Access Memory
PROM: Programmable Read Only Memory
IR: Instruction Register
3. Short Answer Questions
1. Floppy disk capacity?
Ans: 1.44 MB
Ans: 1.44 MB
2. CD capacity?
Ans: 700 MB
Ans: 700 MB
3. Unit for Hard Disk capacity?
Ans: Gigabyte (GB)
Ans: Gigabyte (GB)
4. Higher capacity: DVD or CD?
Ans: DVD
Ans: DVD
5. Port for Pen Drive?
Ans: USB Port
Ans: USB Port
Comments
Post a Comment