.. Computer Science.. (ਕੰਪਿਊਟਰ ਸਾਇੰਸ)
Class 9th | Complete Bilingual Question Bank
Prepared by: Jatinder Kumar Gakhar (Computer Faculty)
GHS Sodhi Nagar, Ferozepur (Punjab) +91-90411-53517
Download PDF Now ⬇
Chapter 1: Networking (ਨੈਟਵਰਕਿੰਗ)
1. Multiple Choice Questions (ਬਹੁਪਸੰਦੀ ਪ੍ਰਸ਼ਨ)
1. ______ ਦੋ ਜਾਂ ਵਧੇਰੇ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ ਜੋ ਸਰੋਤਾਂ ਨੂੰ ਸ਼ੇਅਰ ਕਰਨ ਲਈ ਆਪਸ ਵਿੱਚ ਜੁੜੇ ਹੁੰਦੇ ਹਨ।
(______ is a group of two or more computers connected to share resources.)
2. ਹੇਠ ਲਿਖਿਆਂ ਵਿਚੋਂ ਸਭ ਤੋਂ ਛੋਟਾ ਨੈਟਵਰਕ ਕਿਹੜਾ ਹੁੰਦਾ ਹੈ?
(Which of the following is the smallest network?)
3. ______ ਇੱਕ ਉਪਕਰਣ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈੱਟਵਰਕ ਉਪਕਰਣ ਨਾਲ ਜੋੜਨ ਦੀ ਆਗਿਆ ਦਿੰਦਾ ਹੈ।
(______ is a device that allows you to connect multiple computers to a single network device.)
4. ______ ਨੈਟਵਰਕ ਟੋਪੋਲੋਜੀ ਵਿੱਚ ਇੱਕ ਸਿੰਗਲ ਬੈਕਬੋਨ ਕੇਬਲ ਸਾਰੇ ਉਪਕਰਣਾਂ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ।
(In ______ network topology, a single backbone cable is shared by all devices.)
5. ______ ਜਾਣਕਾਰੀ ਤਿਆਰ ਕਰਦਾ ਹੈ ਅਤੇ ਭੇਜਦਾ ਹੈ।
(______ creates and sends information.)
2. True/False (ਸਹੀ/ਗਲਤ)
1. ਅਸੀਂ ਨੈਟਵਰਕ ਉਪਕਰਣਾਂ ਵਿੱਚ ਹਾਰਡਵੇਅਰ ਜਾਂ ਸਾਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ। (We cannot share hardware or software in network devices.) - ਗਲਤ (False)
2. LAN ਇੱਕ ਵਿਸ਼ਾਲ ਭੂਗੋਲਿਕ ਖੇਤਰ ਨੂੰ ਕਵਰ ਕਰਦਾ ਹੈ। (LAN covers a large geographical area.) - ਗਲਤ (False)
3. ਫੁੱਲ ਡੁਪਲੈਕਸ ਵਿੱਚ ਜਾਣਕਾਰੀ ਦੋਵਾਂ ਦਿਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਸਕਦੀ ਹੈ। (In Full Duplex, information can be transmitted in both directions.) - ਸਹੀ (True)
4. ਪ੍ਰੋਟੋਕੋਲ ਨਿਯਮਾਂ ਦਾ ਸਮੂਹ ਹੁੰਦਾ ਹੈ ਜਿਸ ਦੁਆਰਾ ਨੋਡਸ ਦੇ ਵਿਚਕਾਰ ਡਾਟਾ ਸੰਚਾਰ ਹੁੰਦਾ ਹੈ। (Protocol is a set of rules for data communication between nodes.) - ਸਹੀ (True)
3. Full Forms (ਪੂਰੇ ਰੂਪ)
| Acronym | Full Form (English) | Full Form (Punjabi) |
|---|---|---|
| LAN | Local Area Network | ਲੋਕਲ ਏਰੀਆ ਨੈਟਵਰਕ |
| MAN | Metropolitan Area Network | ਮੈਟਰੋਪੋਲੀਟਨ ਏਰੀਆ ਨੈਟਵਰਕ |
| WAN | Wide Area Network | ਵਾਈਡ ਏਰੀਆ ਨੈਟਵਰਕ |
| PAN | Personal Area Network | ਪਰਸਨਲ ਏਰੀਆ ਨੈਟਵਰਕ |
| NIC | Network Interface Card | ਨੈਟਵਰਕ ਇੰਟਰਫੇਸ ਕਾਰਡ |
4. Short & Long Answer Questions
Q1. ਨੈਟਵਰਕ ਟੋਪੋਲੋਜੀਜ਼ ਦੇ ਨਾਂ ਲਿਖੋ। (Name Network Topologies.)
1. ਬੱਸ ਟੋਪੋਲੋਜੀ (Bus) 2. ਰਿੰਗ ਟੋਪੋਲੋਜੀ (Ring) 3. ਸਟਾਰ ਟੋਪੋਲੋਜੀ (Star) 4. ਮੈਸ਼ ਟੋਪੋਲੋਜੀ (Mesh) 5. ਟ੍ਰੀ ਟੋਪੋਲੋਜੀ (Tree) 6. ਹਾਈਬ੍ਰਿਡ ਟੋਪੋਲੋਜੀ (Hybrid)
Q2. ਡਾਟਾ ਸੰਚਾਰ ਦੇ ਭਾਗਾਂ (components) ਦੇ ਨਾਂ ਲਿਖੋ। (Name components of Data Communication.)
1. ਸੈਂਡਰ (Sender) 2. ਰਿਸੀਵਰ (Receiver) 3. ਮੀਡੀਅਮ (Medium) 4. ਮੈਸੇਜ (Message) 5. ਪ੍ਰੋਟੋਕੋਲ (Protocol)
Q3. ਡਾਟਾ ਟ੍ਰਾਂਸਮਿਸ਼ਨ ਦੇ ਵੱਖ-ਵੱਖ ਮੋਡਜ਼ ਦਾ ਵਰਨਣ ਕਰੋ। (Describe Data Transmission Modes.)
1. ਸਿੰਪਲੈਕਸ (Simplex): ਡਾਟਾ ਸੰਚਾਰ ਇਕ ਦਿਸ਼ਾਵੀ ਹੁੰਦਾ ਹੈ (ਉਦਾਹਰਣ: ਕੀਬੋਰਡ ਤੋਂ ਕੰਪਿਊਟਰ)।
2. ਹਾਫ ਡੂਪਲੈਕਸ (Half Duplex): ਸੰਚਾਰ ਦੋ-ਦਿਸ਼ਾਵੀ ਹੁੰਦਾ ਹੈ, ਪਰ ਇਕ ਸਮੇਂ 'ਤੇ ਇਕ ਹੀ (ਉਦਾਹਰਣ: ਵਾਕੀ-ਟਾਕੀ)।
3. ਫੁੱਲ ਡੂਪਲੈਕਸ (Full Duplex): ਸੰਚਾਰ ਇਕੋ ਸਮੇਂ ਦੋਵਾਂ ਦਿਸ਼ਾਵਾਂ ਵਿਚ ਹੁੰਦਾ ਹੈ (ਉਦਾਹਰਣ: ਮੋਬਾਈਲ ਫੋਨ)।
2. ਹਾਫ ਡੂਪਲੈਕਸ (Half Duplex): ਸੰਚਾਰ ਦੋ-ਦਿਸ਼ਾਵੀ ਹੁੰਦਾ ਹੈ, ਪਰ ਇਕ ਸਮੇਂ 'ਤੇ ਇਕ ਹੀ (ਉਦਾਹਰਣ: ਵਾਕੀ-ਟਾਕੀ)।
3. ਫੁੱਲ ਡੂਪਲੈਕਸ (Full Duplex): ਸੰਚਾਰ ਇਕੋ ਸਮੇਂ ਦੋਵਾਂ ਦਿਸ਼ਾਵਾਂ ਵਿਚ ਹੁੰਦਾ ਹੈ (ਉਦਾਹਰਣ: ਮੋਬਾਈਲ ਫੋਨ)।
Chapter 2: Internet Applications (ਇੰਟਰਨੈਟ ਐਪਲੀਕੇਸ਼ਨਜ਼)
1. Multiple Choice Questions
1. 'Gmail' ਇੱਕ ਮੁਫਤ ਈਮੇਲ ਸੇਵਾ ਹੈ ਜੋ ______ ਦੁਆਰਾ ਪ੍ਰਦਾਨ ਕੀਤੀ ਗਈ ਹੈ।
('Gmail' is a free email service provided by ______.)
2. ਕੰਪਿਊਟਿੰਗ ਵਿੱਚ ______ ਇੱਕ ਕਿਸਮ ਦਾ ਟੈਸਟ ਹੈ ਜੋ ਇਹ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਯੂਜ਼ਰ ਮਨੁੱਖ ਹੈ ਜਾਂ ਨਹੀਂ।
(______ is a test to determine if user is human or not.)
3. ______ ਇੱਕ ਯੂਜ਼ਰ ਦੇ ਕੰਪਿਟਰ ਨੂੰ ਅਣਅਧਿਕਾਰਤ ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਮਾਲਵੇਅਰ ਹੈ।
(______ is malware designed to provide unauthorized remote access.)
4. ______ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਆਪਣੇ ਆਪ ਨੂੰ ਦੂਜੇ ਪ੍ਰੋਗਰਾਮਾਂ ਵਿੱਚ ਦੁਹਰਾਉਂਦਾ ਹੈ।
(______ is a program that replicates itself into other programs.)
5. ______ ਇੱਕ ਭਾਰਤੀ ਡਿਜੀਟਲਾਈਜੇਸ਼ਨ ਸੇਵਾ ਹੈ ਜੋ ਦਸਤਾਵੇਜ਼ਾਂ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ।
(______ is an Indian digitization service to store documents.)
2. True/False
1. ਸਪਾਈਵੇਅਰ ਈ-ਮੇਲ ਰਾਹੀਂ ਧੋਖਾਧੜੀ ਕਰਨ ਦੀ ਇੱਕ ਵਿਧੀ ਹੈ। (Spyware is email fraud.) - ਗਲਤ (False) (ਇਹ Phishing ਹੁੰਦੀ ਹੈ)
2. ਗੂਗਲ ਡਰਾਈਵ ਸਾਨੂੰ ਫਾਇਲਾਂ ਨੂੰ ਆਨਲਾਈਨ ਸਟੋਰ ਕਰਨ ਦੀ ਆਗਿਆ ਨਹੀਂ ਦਿੰਦਾ। (Google Drive doesn't allow online storage.) - ਗਲਤ (False)
3. ਐਂਟੀਵਾਇਰਸ ਸਾਫਟਵੇਅਰ ਵਾਇਰਸ ਦੇ ਖਤਰੇ ਨਾਲ ਨਜਿੱਠਣ ਦਾ ਤਰੀਕਾ ਹੈ। (Antivirus deals with virus threats.) - ਸਹੀ (True)
4. ਇੰਟਰਨੈੱਟ ਖਤਰੇ ਸਾਈਬਰ ਕ੍ਰਾਈਮ ਲਈ ਵੈਬ ਦੀ ਵਰਤੋਂ ਕਰਦੇ ਹਨ। (Internet threats use web for cyber crime.) - ਸਹੀ (True)
5. ਗੁਗਲ ਮੀਟ ਇੱਕ ਵੀਡੀਓ ਕਾਨਫਰੰਸਿੰਗ ਸੇਵਾ ਹੈ। (Google Meet is video conferencing service.) - ਸਹੀ (True)
3. Full Forms (ਪੂਰੇ ਰੂਪ)
| Acronym | Full Form (English) | Full Form (Punjabi) |
|---|---|---|
| WWW | World Wide Web | ਵਰਲਡ ਵਾਈਡ ਵੈਬ |
| Electronic Mail | ਇਲੈਕਟ੍ਰੋਨਿੱਕ ਮੇਲ | |
| MODEM | Modulator Demodulator | ਮਾਡੂਲੇਟਰ ਡੀਮਾਡੂਲੇਟਰ |
| ARPANET | Advanced Research Project Agency Network | ਐਡਵਾਂਸਡ ਰੀਸਰਚ ਪ੍ਰੋਜੈਕਟ ਏਜੰਸੀ ਨੈੱਟਵਰਕ |
| ISDN | Integrated Services Digital Network | ਇੰਟੀਗ੍ਰੇਟਿਡ ਸਰਵਿਸਿਜ਼ ਡਿਜ਼ੀਟਲ ਨੈੱਟਵਰਕ |
| DSL | Digital Subscriber Line | ਡਿਜ਼ੀਟਲ ਸਬਸਕ੍ਰਾਈਬਰ ਲਾਈਨ |
4. Questions
Q1. ਗੂਗਲ ਡਰਾਈਵ ਦੇ ਲਾਭ ਲਿਖੋ। (Benefits of Google Drive?) 1. ਆਨਲਾਈਨ ਡਾਟਾ ਸਟੋਰੇਜ (15GB ਮੁਫਤ)। 2. ਫਾਈਲਾਂ ਸ਼ੇਅਰ ਕਰਨਾ। 3. ਕਿਤੇ ਵੀ ਫਾਈਲਾਂ ਤੱਕ ਪਹੁੰਚ। 4. ਬਿਲਟ-ਇਨ ਸਰਚ ਇੰਜਣ।
Q2. ਸਾਈਬਰ ਨੈਤਿਕਤਾ (Cyber Ethics) ਕੀ ਹੈ? ਆਨਲਾਈਨ ਕੰਮ ਕਰਦੇ ਸਮੇਂ ਨੈਤਿਕ ਨਿਯਮਾਂ ਦੀ ਪਾਲਣਾ ਕਰਨਾ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ।
Chapter 3: Microsoft Excel Part-1 (ਮਾਇਕ੍ਰੋਸਾਫਟ ਐਕਸਲ-1)
1. Fill in the Blanks (with Options)
1. ਵਰਕਬੁੱਕ ______ ਦਾ ਇਕੱਠ ਹੁੰਦੀ ਹੈ। (Workbook is a collection of ______.)
2. ______ ਇੱਕ ਰੋਅ ਅਤੇ ਕਾਲਮ ਦਾ ਕਾਟ ਖੇਤਰ ਹੁੰਦਾ ਹੈ। (Intersection of Row and Column is ______.)
3. ਫਿਲ ਹੈਂਡਲ ______ ਲਈ ਵਰਤਿਆ ਜਾਂਦਾ ਹੈ। (Fill handle is used for ______.)
4. ਐਕਸਲ ਫਾਇਲ ਦੀ ਐਕਸਟੈਂਸ਼ਨ ______ ਹੁੰਦੀ ਹੈ। (Extension of Excel file?)
5. ਕਿਹੜਾ ਐਕਸਲ ਵਿੱਚ ਵਿਊ ਨਹੀਂ ਹੈ? (Which is not a view?)
2. Shortcut Keys
| Shortcut (English) | Action (English/Punjabi) |
|---|---|
| Ctrl + O | Open File (ਫਾਈਲ ਖੋਲ੍ਹੋ) |
| Ctrl + S | Save File (ਫਾਈਲ ਸੇਵ ਕਰੋ) |
| Ctrl + N | New File (ਨਵੀਂ ਫਾਈਲ) |
| Ctrl + D | Fill Down (ਹੇਠਾਂ ਭਰੋ) |
| Ctrl + R | Fill Right (ਸੱਜੇ ਭਰੋ) |
| Ctrl + C | Copy (ਕਾਪੀ) |
| Ctrl + V | Paste (ਪੇਸਟ) |
3. True/False
1. ਐਕਟਿਵ ਸੈੱਲ ਦਾ ਐਡਰੈੱਸ ਨੇਮ ਬਾਕਸ ਵਿੱਚ ਦਿਖਦਾ ਹੈ। (Address in Name Box.) - ਸਹੀ (True)
2. ਸਾਰੇ ਕਾਲਮ 1 ਨਾਲ ਸ਼ੁਰੂ ਹੋਣ ਵਾਲੇ ਨੰਬਰਾਂ ਦੁਆਰਾ ਦਰਸਾਏ ਜਾਂਦੇ ਹਨ। (Columns identified by numbers.) - ਗਲਤ (False) (Letters A, B, C...)
3. ਫਾਰਮੂਲਾ ਬਾਰ ਫਾਰਮੂਲਾ ਦਿਖਾਉਂਦਾ ਹੈ। (Formula Bar shows formula.) - ਸਹੀ (True)
4. ਐਕਸਲ ਇੱਕ ਵਰਡ ਪ੍ਰੋਸੈਸਰ ਹੈ। (Excel is Word Processor.) - ਗਲਤ (False) (Spreadsheet)
5. ਫਿੱਲ ਹੈਂਡਲ ਨਾਲ ਨੰਬਰ ਸੀਰੀਜ਼ ਭਰ ਸਕਦੇ ਹਾਂ। (Fill handle for number series.) - ਸਹੀ (True)
Chapter 4: Microsoft Excel Part-2 (ਮਾਇਕ੍ਰੋਸਾਫਟ ਐਕਸਲ-2)
1. Fill in the Blanks
1. ਨਵੀਂ ਵਰਕਬੁੱਕ ਵਿੱਚ ______ ਵਰਕਸ਼ੀਟਾਂ ਹੁੰਦੀਆਂ ਹਨ। (New workbook has ______ sheets.)
2. ਵਰਕਸ਼ੀਟ ਵਿੱਚ ਕਿਹੜੇ ਆਬਜੈਕਟ ਸ਼ਾਮਿਲ ਕੀਤੇ ਜਾ ਸਕਦੇ ਹਨ? (Objects in worksheet?)
3. ਸਹੀ ਚਾਰਟ ਟਾਈਪਸ? (Correct Chart Types?)
4. ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਫੰਕਸ਼ਨ? (Function for smallest number?)
5. ਡਾਟਾ ਦੀ ਗ੍ਰਾਫੀਕਲ ਪੇਸ਼ਕਾਰੀ? (Graphical representation of data?)
2. Short Questions
1. ਫਾਰਮੈਟਿੰਗ ਕੀ ਹੈ? (What is Formatting?) ਡਾਟਾ ਦੀ ਦਿੱਖ (Appearance) ਨੂੰ ਬਦਲਣਾ ਤਾਂ ਜੋ ਉਹ ਵਧੇਰੇ ਪੜ੍ਹਨਯੋਗ ਅਤੇ ਆਕਰਸ਼ਕ ਬਣ ਸਕੇ (ਰੰਗ, ਫੌਂਟ, ਬਾਰਡਰ ਆਦਿ)।
2. ਮਰਜਿੰਗ ਸੈੱਲ (Merging Cells) ਕੀ ਹੈ? ਦੋ ਜਾਂ ਵਧੇਰੇ ਸੈੱਲਾਂ ਨੂੰ ਜੋੜ ਕੇ ਇੱਕ ਸਿੰਗਲ ਸੈੱਲ ਬਣਾਉਣਾ।
3. ਅਲਾਈਨਮੈਂਟ (Alignment) ਕੀ ਹੈ? ਸੈੱਲ ਵਿੱਚ ਟੈਕਸਟ ਦੀ ਸਥਿਤੀ (Left, Center, Right, Top, Middle, Bottom) ਸੈੱਟ ਕਰਨਾ।
Chapter 5: Microsoft Excel Part-3 (ਮਾਇਕ੍ਰੋਸਾਫਟ ਐਕਸਲ-3)
1. Fill in the Blanks
1. ਹਰੇਕ ਫਾਰਮੂਲਾ ______ ਚਿੰਨ੍ਹ ਨਾਲ ਸ਼ੁਰੂ ਹੁੰਦਾ ਹੈ। (Formula starts with?)
2. ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ? (To find smallest number?)
3. ਐਂਪਰਸੈਂਡ (&) ਕਿਸ ਫੰਕਸ਼ਨ ਦਾ ਬਦਲ ਹੈ? (& is alternate to?)
4. ਵਿਲੱਖਣ ਮੁੱਲ ਪਤਾ ਕਰਨ ਲਈ? (To find unique values?)
5. ਅਰਥਮੈਟਿਕ ਓਪਰੇਟਰ ਦੀ ਉਦਾਹਰਣ? (Example of Arithmetic Operator?)
2. True/False
1. ਅਸੀਂ ਖਾਲੀ ਸੈੱਲ ਨਹੀਂ ਗਿਣ ਸਕਦੇ। (Cannot count blank cells.) - ਗਲਤ (False) (COUNTBLANK exists)
2. ਫਾਰਮੂਲਾ ਗਣਨਾਵਾਂ ਲਈ ਵਰਤਿਆ ਜਾਂਦਾ ਹੈ। (Formula used for calculation.) - ਸਹੀ (True)
3. SUM ਫੰਕਸ਼ਨ ਜੋੜ ਲਈ ਵਰਤਿਆ ਜਾਂਦਾ ਹੈ। (SUM for addition.) - ਸਹੀ (True)
3. Short Answer Questions
1. ਗਣਿਤ ਓਪਰੇਟਰ (Mathematical Operators): +, -, *, /, %, ^ (Power).
2. ਡਾਟਾ ਵੈਲੀਡੇਸ਼ਨ (Data Validation): ਇਹ ਸੈੱਲ ਵਿੱਚ ਦਾਖਲ ਕੀਤੇ ਜਾਣ ਵਾਲੇ ਡਾਟਾ ਨੂੰ ਕੰਟਰੋਲ ਕਰਦਾ ਹੈ (ਉਦਾਹਰਣ: ਸਿਰਫ ਨੰਬਰ ਜਾਂ ਤਰੀਕਾਂ ਦੀ ਆਗਿਆ ਦੇਣਾ)।
3. ਸੋਰਟਿੰਗ (Sorting): ਡਾਟਾ ਨੂੰ ਵੱਧਦੇ (Ascending) ਜਾਂ ਘੱਟਦੇ (Descending) ਕ੍ਰਮ ਵਿੱਚ ਲਗਾਉਣਾ।
Chapter 6: Microsoft Excel Part-4 (ਮਾਇਕ੍ਰੋਸਾਫਟ ਐਕਸਲ-4)
1. Fill in the Blanks
1. ਪੇਜ ਲੇਅ-ਆਊਟ ਟੈਬ ਨਾਲ ਸੰਬੰਧਿਤ? (Related to Page Layout tab?)
2. ਐਕਸਲ ਦਾ ਵਿਊ ਨਹੀਂ ਹੈ? (Not an Excel View?)
3. ਡਾਟਾ ਅਤੇ ਪੇਜ ਕਿਨਾਰਿਆਂ ਵਿਚਕਾਰ ਖਾਲੀ ਥਾਂ? (Space between data and page edge?)
4. ਹਰੇਕ ਪੰਨੇ ਦੇ ਸਿਖਰ ਤੇ ਦਿਖਾਈ ਦਿੰਦਾ ਹੈ? (Appears at top of every page?)
5. ਗਲਤੀ ਨਾਲ ਹੋਣ ਵਾਲੇ ਬਦਲਾਵ ਤੋਂ ਰੋਕਣਾ? (Prevent accidental changes?)
2. Short Answer Questions
1. ਮਾਰਜ਼ਨ (Margins): ਪੇਜ ਦੇ ਕੰਟੈਂਟ ਅਤੇ ਕਿਨਾਰਿਆਂ ਵਿਚਕਾਰ ਖਾਲੀ ਜਗ੍ਹਾ (Top, Bottom, Left, Right).
2. ਓਰੀਐਂਟੇਸ਼ਨ (Orientation): ਪੇਜ ਦੀ ਦਿਸ਼ਾ - Portrait (ਖੜਵੀਂ) ਅਤੇ Landscape (ਲੇਟਵੀਂ).
3. ਸਕੇਲਿੰਗ (Scaling): ਡਾਟਾ ਨੂੰ ਇੱਕ ਪੇਜ ਤੇ ਫਿੱਟ ਕਰਨ ਲਈ ਸੁੰਗੜਨਾ (Shrink to fit).
Chapter 7: E-Governance (ਈ-ਗਵਰਨੈਂਸ)
1. Multiple Choice Questions
1. ਈ-ਗਵਰਨੈਂਸ ਦਾ ਲੇਵਲ ਹੈ? (Level of E-Governance?)
2. ਈ-ਗਵਰਨੈਂਸ ਦਾ ਥੰਮ੍ਹ (Pillar) ਨਹੀਂ ਹੈ? (Not a pillar of E-Gov?)
3. ਈ-ਗਵਰਨੈਂਸ ਸੇਵਾਵਾਂ ਸਰਕਾਰ ਅਤੇ ______ ਵਿਚਕਾਰ ਸਾਂਝੀਆਂ ਹੁੰਦੀਆਂ ਹਨ।
(Services shared between Govt and ______?)
4. ______ ਮਾਡਲ ਨਾਗਰਿਕਾਂ ਦੁਆਰਾ ਵਰਤਿਆ ਜਾਂਦਾ ਹੈ। (Model used by Citizens?)
5. ਰਾਸ਼ਟਰੀ ਲੇਵਲ ਦੀਆਂ ਈ-ਗਵਰਨੈਂਸ ਸੇਵਾਵਾਂ ______ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
(National level services are provided by ______ govt.)
2. Full Forms (ਪੂਰੇ ਰੂਪ)
| Acronym | Full Form (English) | Full Form (Punjabi) |
|---|---|---|
| G2C | Government to Citizen | ਗਵਰਨਮੈਂਟ ਟੂ ਸਿਟੀਜ਼ਨ |
| G2G | Government to Government | ਗਵਰਨਮੈਂਟ ਟੂ ਗਵਰਨਮੈਂਟ |
| G2E | Government to Employee | ਗਵਰਨਮੈਂਟ ਟੂ ਇੰਪਲਾਈ |
| G2B | Government to Business | ਗਵਰਨਮੈਂਟ ਟੂ ਬਿਜ਼ਨਸ |
| IRCTC | Indian Railway Catering and Tourism Corporation | ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ |
3. Short Answer Questions
1. ਚੰਗੀ ਗਵਰਨੈਂਸ (Good Governance): ਇਹ ਜਵਾਬਦੇਹ, ਪਾਰਦਰਸ਼ੀ, ਕਾਨੂੰਨ ਦੀ ਪਾਲਣਾ ਕਰਨ ਵਾਲੀ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ।
2. ਈ-ਗਵਰਨੈਂਸ ਦੇ ਲੇਵਲ (Levels of E-Governance): ਨੈਸ਼ਨਲ (National), ਸਟੇਟ (State), ਲੋਕਲ (Local)।
Chapter 8: DBMS (ਡਾਟਾਬੇਸ ਮੈਨੇਜਮੈਂਟ ਸਿਸਟਮ)
1. Fill in the Blanks
1. ______ ਕੱਚੇ ਅਤੇ ਅਵਿਵਸਥਿੱਤ ਤੱਥ ਹੁੰਦੇ ਹਨ। (Raw and unorganized facts are ______.)
2. ਰਿਕਾਰਡ ਨੂੰ ______ ਵੀ ਕਿਹਾ ਜਾਂਦਾ ਹੈ। (Record is also known as ______.)
3. DBMS ਨੂੰ ਕੰਟਰੋਲ ਕਰਨ ਵਾਲਾ ਵਿਅਕਤੀ? (Person who controls DBMS?)
4. DBMS ______ ਅਤੇ ______ ਵਿਚਕਾਰ ਇੰਟਰਫੇਸ ਪ੍ਰਦਾਨ ਕਰਦਾ ਹੈ।
(DBMS provides interface between ______ and ______.)
5. ______ ਨਿਯਮ ਅਤੇ ਨਿਰਦੇਸ਼ ਹੁੰਦੇ ਹਨ। (Rules and instructions are ______.)
2. Full Forms (ਪੂਰੇ ਰੂਪ)
| Acronym | Full Form (English) | Full Form (Punjabi) |
|---|---|---|
| DBMS | Database Management System | ਡਾਟਾਬੇਸ ਮੈਨੇਜਮੈਂਟ ਸਿਸਟਮ |
| DBA | Database Administrator | ਡਾਟਾਬੇਸ ਐਡਮੀਨੀਸਟ੍ਰੇਟਰ |
| SQL | Structured Query Language | ਸਟ੍ਰਕਚਰਡ ਕਿਊਰੀ ਲੈਂਗੂਏਜ |
3. Short Answer Questions
1. ਰਿਕਾਰਡ (Record) ਕੀ ਹੈ?
ਇਹ ਸੰਬੰਧਿਤ ਡਾਟਾ ਆਈਟਮਾਂ ਦਾ ਸਮੂਹ ਹੈ। ਟੇਬਲ ਦੀ ਇੱਕ ਰੋਅ (Row) ਨੂੰ ਰਿਕਾਰਡ ਜਾਂ ਟੂਪਲ ਕਿਹਾ ਜਾਂਦਾ ਹੈ।
2. ਡਾਟਾਬੇਸ (Database) ਕੀ ਹੈ?
ਸੰਗਠਿਤ ਡਾਟਾ ਦਾ ਇੱਕ ਸੰਗ੍ਰਹਿ, ਜਿਸਨੂੰ ਆਸਾਨੀ ਨਾਲ ਐਕਸੈਸ, ਮੈਨੇਜ ਅਤੇ ਅਪਡੇਟ ਕੀਤਾ ਜਾ ਸਕਦਾ ਹੈ।
Comments
Post a Comment